MAHINDRA 475 DI SP PLUS

ਮਹਿੰਦਰਾ 475 ਡੀਆਈ ਐਸਪੀ ਪਲੱਸ ਟ੍ਰੈਕਟਰ

ਕੀ ਤੁਸੀਂ ਇੱਕ ਮਹਿੰਦਰਾ 2ਡਬਲਯੂਡੀ ਟ੍ਰੈਕਟਰ ਦੀ ਭਾਲ ਕਰ ਰਹੇ ਹੋ ਜੋ ਪਾਵਰ ਨੂੰ ਘੱਟ ਕੀਤੇ ਬਿਨਾ ਫਿਉਲ ਦੀ ਬਚਤ ਕਰ ਸਕਦਾ ਹੈ? ਹੁਣ ਹੋ ਕਿਤੇ ਲੱਭਣ ਦੀ ਲੋੜ ਨਹੀਂ ਹੈ, ਕਿਉਂਕਿ ਸਾਡਾ ਮਹਿੰਦਰਾ 475 ਡੀਆਈ ਐਸਪੀ ਪਲੱਸ ਟ੍ਰੈਕਟਰ ਤੁਹਾਡੇ ਲਈ ਸਭ ਤੋਂ ਵਧੀਆ ਮੇਲ ਹੈ! ਇਹ ਨਵਾਂ ਟ੍ਰੈਕਟਰ ਚਾ-ਸਿਲੰਡਰ 32.8 kW (44 HP) ਇੰਜਣ, ਡੁਅਲ ਡੁਅਲ ਐਕਟਿੰਗ ਪਾਵਰ ਸਟੀਅਰਿੰਗ, ਅਤੇ 1500 ਕਿਲੋਗ੍ਰਾਮ ਦੀ ਹਾਈਡ੍ਰੌਲਿਕਸ ਲਿਫਟਿੰਗ ਸਮਰੱਥਾ ਨਾਲ ਲੈਸ ਹੈ। ਮਹਿੰਦਰਾ ਐਸਪੀ ਪਲੱਸ ਟ੍ਰੈਕਟਰ ਹਮੇਸ਼ਾ ਹੀ ਆਪਣੇ ਤਕਨੀਕੀ ਤੌਰ ਤੇ ਉੱਨਤ ਡਿਜ਼ਾਈਨ ਲਈ ਜਾਣੇ ਜਾਂਦੇ ਹਨ, ਅਤੇ ਇਹ ਮਹਿੰਦਰਾ 2x2 ਟ੍ਰੈਕਟਰ ਵੀ ਤੁਹਾਨੂੰ ਨਿਰਾਸ਼ ਨਹੀ ਕਰੇਗਾ। ਮਹਿੰਦਰਾ 475 ਡੀਆਈ ਐਸਪੀ ਪਲੱਸ ਟ੍ਰੈਕਟਰ ਇੱਕ 2ਡਬਲਯੂਡੀ ਟ੍ਰੈਕਟਰ ਹੈ ਜੋ ਕਿ ਵਿਸ਼ੇਸ਼ 29.2 kW (39.2 HP) ਪੀਟੀਓ ਪਾਵਰ ਅਤੇ ਕੰਮ ਨੂੰ ਜਿਆਦਾ ਕੁਸ਼ਲ ਤਰੀਕੇ ਨਾਲ ਕਰਨ ਲਈ ਜਿਆਦਾ ਬੈਕਅੱਪ ਟਾਰਕ, ਅਤੇ ਛੇ ਸਾਲਾਂ ਦੀ ਵਾਰੰਟੀ ਦੇ ਨਾਲ ਆਉਂਦਾ ਹੈ। ਇਹ ਐਸਪੀ ਪਲੱਸ ਮਹਿੰਦਰਾ ਟ੍ਰੈਕਟਰ ਵੱਖ-ਵੱਖ ਖੇਤੀਬਾੜੀ ਕੇ ਕਾਰਜਾਂ ਲਈ ਢੁਕਵਾਂ ਹੈ। ਇਸ ਲਈ, ਤੁਸੀਂ ਮਹਿੰਦਰਾ 475 ਡੀਆਈ ਐਸਪੀ ਪਲੱਸ ਟ੍ਰੈਕਟਰਾਂ ਨਾਲ ਘੱਟ ਸਮੇਂ ਵਿੱਚ ਆਰਾਮ ਦੇ ਨਾਲ ਜਿਆਦਾ ਕੰਮ ਕਰ ਸਕਦੇ ਹੋ।

ਨਿਰਧਾਰਨ

ਮਹਿੰਦਰਾ 475 ਡੀਆਈ ਐਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)32.8 kW (44 HP)
  • ਅਧਿਕਤਮ ਟਾਰਕ (Nm)185 Nm
  • ਅਧਿਕਤਮ PTO ਪਾਵਰ (kW)29.2 kW (39.2 HP)
  • ਰੇਟ ਕੀਤਾ RPM (r/min)2000
  • ਗੇਅਰਾਂ ਦੀ ਸੰਖਿਆ8 ਐਫ + 2 ਆਰ
  • ਇੰਜਣ ਸਿਲੰਡਰਾਂ ਦੀ ਸੰਖਿਆ4
  • ਸਟੀਅਰਿੰਗ ਦੀ ਕਿਸਮਡੁਅਲ ਐਕਟਿੰਗ ਪਾਵਰ ਸਟੀਅਰਿੰਗ / ਮੈਨੂਅਲ ਸਟੀਅਰਿੰਗ (ਵਿਕਲਪਿਕ)
  • ਪਿਛਲੇ ਟਾਇਰ ਦਾ ਆਕਾਰ345.44 ਮਿਲੀਮੀਟਰ x 711.2 ਮਿਲੀਮੀਟਰ (13.6 ਇੰਚ x 28 ਇੰਚ)
  • ਪ੍ਰਸਾਰਣ ਦੀ ਕਿਸਮਪਾਰਸ਼ਿਅਲ ਕੋੰਸਟੈਂਟ ਮੇਸ਼
  • ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg)1500

ਖਾਸ ਚੀਜਾਂ

Smooth-Constant-Mesh-Transmission
1.4 kW (2 HP) ਜਿਆਦਾ ਇੰਜਣ ਪਾਵਰ

ਸ਼੍ਰੇਣੀ ਵਿੱਚ ਵਿੱਚ ਸਭ ਤੋਂ ਵੱਧ ਪਾਵਰ ਹੋਣ ਦੇ ਨਾਲ, ਵੱਡੇ ਉਪਕਰਣ ਹੋਣ ਦੇ ਨਾਲ ਵੀ ਜਿਆਦਾ ਕੰਮ ਕਰਦਾ ਹੈ।

Smooth-Constant-Mesh-Transmission
6* ਸਾਲਾਂ ਦੀ ਵਾਰੰਟੀ

ਉਦਯੋਗ ਵਿੱਚ ਪਹਿਲਾ, 2 ਸਾਲ ਦੀ ਸਟੈਂਡਰਡ ਵਾਰੰਟੀ ਅਤੇ ਇੰਜਣ ਅਤੇ ਟ੍ਰਾਂਸਮਿਸ਼ਨ ਦੇ ਖਰਾਬ ਹੋਣ ਤੇ 4 ਸਾਲ ਦੀ ਵਾਰੰਟੀ।

Smooth-Constant-Mesh-Transmission
ਆਪਣੀ ਸ਼੍ਰੇਣੀ ਵਿੱਚ ਸਭ ਤੋਂ ਵੱਧ ਮਾਈਲੇਜ

475 ਡੀਆਈ ਐਸਪੀ ਪਲੱਸ ਆਪਣੀ ਸ਼੍ਰੇਣੀ ਵਿੱਚ ਕਿਸੇ ਵੀ ਕੰਮ ਵਿੱਚ ਸਭ ਤੋਂ ਘੱਟ ਫਿਉਲ ਦੀ ਖਪਤ ਕਰਦਾ ਹੈ।

Smooth-Constant-Mesh-Transmission
ਸਭ ਤੋਂ ਵਧੀਆ ਬੈਕ-ਅੱਪ ਟੋਰਕ

ਜਿਆਦਾ ਬੈਕ-ਅੱਪ ਟਾਰਕ ਦੇ ਨਾਲ ਤੁਸੀਂ ਮਿੱਟੀ ਵਿੱਚ ਪਹਿਲਾਂ ਨਾਲੋਂ ਡੂੰਘੀ ਖੁਦਾਈ ਕਰ ਸਕਦੇ ਹੋ।

Smooth-Constant-Mesh-Transmission
ਜਿਆਦਾ ਵੱਧ ਤੋਂ ਵੱਧ ਟਾਰਕ

ਵੱਧ ਤੋਂ ਵੱਧ ਟਾਰਕ ਦੇ ਨਾਲ, ਐਸਪੀ ਪਲੱਸ ਸੀਰੀਜ਼ ਕਿਸੇ ਵੀ ਸਮੇਂ ਜ਼ਿਆਦਾ ਜ਼ਮੀਨ ਨੂੰ ਕਵਰ ਕਰਦੀ ਹੈ।

Smooth-Constant-Mesh-Transmission
ਵਧੀਆ ਸਟਾਈਲਿੰਗ ਅਤੇ ਡਿਜ਼ਾਈਨ

275 ਡੀਆਈ ਐਸਪੀ ਪਲੱਸ ਸਟਾਈਲਿੰਗ ਅਤੇ ਡਿਜ਼ਾਈਨ ਦੀ ਪੇਸ਼ਕਸ਼ ਕਰਦਾ ਹੈ ਜੋ ਕਿ ਭਵਿੱਖਵਾਦੀ ਅਤੇ ਕਾਰਜਸ਼ੀਲ ਦੋਵੇਂ ਹਨ।

ਇੰਪਲੀਮੈਂਟਸ ਜੋ ਫਿੱਟ ਹੋ ਸਕਦੇ ਹਨ
  • ਕਲਟੀਵੇਟਰ
  • ਐਮ ਬੀ ਪਲਾਓ (ਮੈਨੂਅਲ/ਹਾਈਡ੍ਰੌਲਿਕਸ)
  • ਗਾਇਰੋਵੇਟਰ
  • ਹੈਰੋ
  • ਟਿਪਿੰਗ ਟ੍ਰੇਲਰ
  • ਫੁਲ ਕੇਜ ਵਹੀਲ
  • ਹਾਫ ਕੇਜ ਵਹੀਲ
  • ਰਿਜ਼ਰ
  • ਪਲੈਨਟਰ
  • ਲੈਵਲਰ
  • ਥਰੈਸ਼ਰ
  • ਪੋਸਟ ਹੋਲ ਡਿਗਰ
  • ਬਾਲਰ
  • ਸੀਡ ਡਰਿੱਲ
ਟਰੈਕਟਰਾਂ ਦੀ ਤੁਲਨਾ ਕਰੋ
thumbnail
ਵਿਸ਼ੇਸ਼ਤਾਵਾਂ ਦੀ ਤੁਲਨਾ ਕਰਨ ਲਈ 2 ਤੱਕ ਮਾਡਲ ਚੁਣੋ ਮਹਿੰਦਰਾ 475 ਡੀਆਈ ਐਸਪੀ ਪਲੱਸ ਟ੍ਰੈਕਟਰ
ਮਾਡਲ ਸ਼ਾਮਲ ਕਰੋ
ਇੰਜਣ ਪਾਵਰ (kW) 32.8 kW (44 HP)
ਅਧਿਕਤਮ ਟਾਰਕ (Nm) 185 Nm
ਅਧਿਕਤਮ PTO ਪਾਵਰ (kW) 29.2 kW (39.2 HP)
ਰੇਟ ਕੀਤਾ RPM (r/min) 2000
ਗੇਅਰਾਂ ਦੀ ਸੰਖਿਆ 8 ਐਫ + 2 ਆਰ
ਇੰਜਣ ਸਿਲੰਡਰਾਂ ਦੀ ਸੰਖਿਆ 4
ਸਟੀਅਰਿੰਗ ਦੀ ਕਿਸਮ ਡੁਅਲ ਐਕਟਿੰਗ ਪਾਵਰ ਸਟੀਅਰਿੰਗ / ਮੈਨੂਅਲ ਸਟੀਅਰਿੰਗ (ਵਿਕਲਪਿਕ)
ਪਿਛਲੇ ਟਾਇਰ ਦਾ ਆਕਾਰ 345.44 ਮਿਲੀਮੀਟਰ x 711.2 ਮਿਲੀਮੀਟਰ (13.6 ਇੰਚ x 28 ਇੰਚ)
ਪ੍ਰਸਾਰਣ ਦੀ ਕਿਸਮ ਪਾਰਸ਼ਿਅਲ ਕੋੰਸਟੈਂਟ ਮੇਸ਼
ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg) 1500
Close

Fill your details to know the price

Frequently Asked Questions

HOW MUCH HORSEPOWER DOES THE MAHINDRA 475 DI SP PLUS TRACTOR HAVE? +

The 32.8 kW (44 HP) MAHINDRA 475 DI SP PLUS offers the highest power in its segment. It has a four-cylinder engine, partial constant mesh transmission, high max torque, and excellent backup torque which complement the MAHINDRA 475 DI SP PLUS hp.

WHAT IS THE PRICE OF THE MAHINDRA 475 DI SP PLUS? +

The 32.8 kW (44 HP) MAHINDRA 475 DI SP PLUS tractor is a prudent purchase. It has excellent torque, partial constant mesh transmission, and several advanced features. Contact your nearest Mahindra dealer for the MAHINDRA 475 DI SP PLUS price.

WHICH IMPLEMENTS WORK BEST WITH THE MAHINDRA 475 DI SP PLUS? +

Thanks to its massive power, the MAHINDRA 475 DISP PLUS can work with many farm implements. Some of the MAHINDRA 475 DISP PLUS implements are the cultivator, gyrovator, MB and disc plough, potato planter and digger, groundnut digger, half cage, and full cage wheel, seed drill, single axle and tipping trailer, etc.

WHAT IS THE WARRANTY ON THE MAHINDRA 475 DI SP PLUS? +

The fabulous features of the MAHINDRA 475 DI SP PLUS are covered by a solid Mahindra tractor warranty. The MAHINDRA 475 DISP PLUS six-year warranty is the first of its kind in its industry. It comprises two years of warranty on the entire tractor and four additional years on the engine and transmission wear and tear items.

WHAT IS THE MILEAGE OF MAHINDRA 475 DI SP PLUS? +

The MAHINDRA 475 DI SP PLUS is a very good tractor in the Mahindra portfolio with respect to its fuel consumption. No matter what the application, it consumes the lowest fuel in its class. You can find out more about the MAHINDRA 475 DI SP PLUS mileage from a Mahindra dealer.

ਤੁਸੀਂ ਵੀ ਪਸੰਦ ਕਰ ਸਕਦੇ ਹੋ
275-DI-SP-PLUS
Mahindra 265 DI SP Plus Tuff Series Tractor
  • ਇੰਜਣ ਪਾਵਰ (kW)24.6 KW (33.0)
ਹੋਰ ਜਾਣੋ
275-DI-SP-PLUS
ਮਹਿੰਦਰਾ 275 ਡੀਆਈ ਐਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)27.6 kW (37 HP)
ਹੋਰ ਜਾਣੋ
.
Mahindra 275 DI HT TU SP Plus ਟ੍ਰੈਕਟਰ
  • ਇੰਜਣ ਪਾਵਰ (kW)29.1 kW (39 HP)
ਹੋਰ ਜਾਣੋ
Mahindra Akash
Mahindra 275 DI TU PP SP Plus ਟਰੈਕਟਰ
  • ਇੰਜਣ ਪਾਵਰ (kW)29.1 kW (39 HP)
ਹੋਰ ਜਾਣੋ
275-DI-SP-PLUS
ਮਹਿੰਦਰਾ 275 ਡੀਆਈ ਟੀਯੂ ਐਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)28.7 kW (39 HP)
ਹੋਰ ਜਾਣੋ
415-DI-SP-PLUS
ਮਹਿੰਦਰਾ 415 ਡੀਆਈ ਐਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)30.9 kW (42 HP)
ਹੋਰ ਜਾਣੋ
475_DI_SP_PLUS
ਮਹਿੰਦਰਾ 475 ਡੀਆਈ ਐਮਐਸ ਐਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)30.9 kW (42 HP)
ਹੋਰ ਜਾਣੋ
575-DI-SP-PLUS
ਮਹਿੰਦਰਾ 575 ਡੀਆਈ ਐਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)35 kW (47 HP)
ਹੋਰ ਜਾਣੋ
575-DI-SP-PLUS
ਮਹਿੰਦਰਾ 585 ਡੀਆਈ ਐਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)36.75 kW (49.9 HP)
ਹੋਰ ਜਾਣੋ