ਮਹਿੰਦਰਾ 2WD ਟ੍ਰੈਕਟਰ
ਆਸਾਨੀ ਨਾਲ ਚੱਲਣ ਲਈ
ਸਿੰਗਲ ਐਕਸਲ ਦੁਆਰਾ ਸੰਚਾਲਿਤ
2WD ਟ੍ਰੈਕਟਰ
ਟੂ-ਵਹੀਲ ਡ੍ਰਾਈਵ ਟ੍ਰੈਕਟਰ (2WD ਟ੍ਰੈਕਟਰ ਜਾਂ 2x2 ਟ੍ਰੈਕਟਰ) ਦਾ ਨਾਮ ਇਸੇ ਤੱਥ ਤੇ ਆਧਾਰਿਤ ਹੈ ਕਿ ਕਿ ਉਹਨਾਂ ਦਾ ਜ਼ਿਆਦਾਤਰ ਭਾਰ ਪਿਛਲੇ ਐਕਸਲ ਜਾਂ ਪਿਛਲੇ ਪਹੀਏ ਤੇ ਵੰਡਿਆ ਜਾਂਦਾ ਹੈ। ਇੱਥੋਂ ਹੀ ਉਹਨਾਂ ਨੂੰ ਟ੍ਰੈਕਸ਼ਨ ਮਿਲਦਾ ਹੈ। ਇਹ ਟ੍ਰੈਕਟਰ ਸਿੰਗਲ ਐਕਸਲ ਦੁਆਰਾ ਹੀ ਚਲਦੇ ਹਨ, ਜੋ ਕਿ ਉਹਨਾਂ ਨੂੰ ਆਪਣੇ ਇੰਜਣ ਦੀ ਤਾਕਤ ਦਾ 45-50% ਤੇ ਪ੍ਰਦਰਸ਼ਨ ਕਰਨ ਦੇ ਸਮਰੱਥ ਬਣਾਉਂਦਾ ਹੈ, ਜੋ ਕਿ ਆਮ ਤੌਰ ਤੇ 4-150 kW ਦੇ ਵਿੱਚਕਾਰ ਹੁੰਦਾ ਹੈ। ਉਹਨਾਂ ਦਾ ਮੋੜ ਕੱਟਣ ਦਾ ਛੋਟਾ ਘੇਰਾ ਉਹਨਾਂ ਨੂੰ ਫੋਰ-ਵਹੀਲ ਡ੍ਰਾਈਵ ਟ੍ਰੈਕਟਰਾਂ ਦੀ ਤੁਲਨਾ ਵਿੱਚ ਚਲਨਾ ਆਸਾਨ ਬਣਾਉਂਦਾ ਹੈ। ਇਸ ਲਈ, 2x2 ਟਰੈਕਟਰ ਛੋਟੀਆਂ ਜ਼ਮੀਨਾਂ, ਬਾਗਾਂ ਅਤੇ ਅੰਗੂਰ ਦੇ ਬਾਗਾਂ ਲਈ ਸਭ ਤੋਂ ਢੁਕਵੇਂ ਹਨ।
-
ਮਹਿੰਦਰਾ ਯੁਵਰਾਜ 215 ਐਨਐਕਸਟੀ ਐਨਟੀ ਟ੍ਰੈਕਟਰ10.4 kW (15 HP)
-
ਮਹਿੰਦਰਾ ਯੁਵਰਾਜ 215 ਐਨਐਕਸਟੀ ਟ੍ਰੈਕਟਰ10.4 kW (15 HP)
-
ਮਹਿੰਦਰਾ ਜੀਵੋ 225 ਡੀਆਈ ਟ੍ਰੈਕਟਰ14.7 kW (20 HP)
-
ਮਹਿੰਦਰਾ 305 ਆਰਚਰਡ ਟਰੈਕਟਰ20.88 kW (28 HP)
-
Mahindra 265 DI SP Plus Tuff Series Tractor24.6 KW (33.0)
-
ਮਹਿੰਦਰਾ 265 ਡੀਆਈ ਐਕਸਪੀ ਪਲੱਸ ਟ੍ਰੈਕਟਰ24.6 kW (33 HP)
-
ਮਹਿੰਦਰਾ ਐਕਸਪੀ ਪਲੱਸ 265 ਆਰਚਰਡ ਟਰੈਕਟਰ24.6 kW (33.0 HP)
-
ਮਹਿੰਦਰਾ 275 ਡੀਆਈ ਐਸਪੀ ਪਲੱਸ ਟ੍ਰੈਕਟਰ27.6 kW (37 HP)
-
ਮਹਿੰਦਰਾ 275 ਡੀਆਈ ਐਕਸਪੀ ਪਲੱਸ ਟ੍ਰੈਕਟਰ27.6 kW (37 HP)
-
ਮਹਿੰਦਰਾ 275 ਡੀਆਈ ਟੀਯੂ ਐਸਪੀ ਪਲੱਸ ਟ੍ਰੈਕਟਰ28.7 kW (39 HP)
-
ਮਹਿੰਦਰਾ 275 ਡੀਆਈ ਟੀਯੂ ਐਕਸਪੀ ਪਲੱਸ ਟ੍ਰੈਕਟਰ29.1 kW (39 HP)
-
ਮਹਿੰਦਰਾ 405 ਯੂਵੋ ਟੈਕ+ ਟ੍ਰੈਕਟਰ29.1 kW (39 HP)
-
ਮਹਿੰਦਰਾ 415 ਡੀਆਈ ਐਸਪੀ ਪਲੱਸ ਟ੍ਰੈਕਟਰ30.9 kW (42 HP)
-
ਮਹਿੰਦਰਾ 475 ਡੀਆਈ ਐਮਐਸ ਐਕਸਪੀ ਪਲੱਸ ਟ੍ਰੈਕਟਰ31.3 kW (42 HP)
-
ਮਹਿੰਦਰਾ 415 ਯੂਵੋ ਟੈਕ+ ਟ੍ਰੈਕਟਰ31.33 kW (42 HP)
-
ਮਹਿੰਦਰਾ 415 ਡੀਆਈ ਐਕਸਪੀ ਪਲੱਸ ਟ੍ਰੈਕਟਰ31.3 kW (42 HP)
-
ਮਹਿੰਦਰਾ 475 ਡੀਆਈ ਐਮਐਸ ਐਸਪੀ ਪਲੱਸ ਟ੍ਰੈਕਟਰ30.9 kW (42 HP)
-
ਮਹਿੰਦਰਾ 475 ਡੀਆਈ ਐਸਪੀ ਪਲੱਸ ਟ੍ਰੈਕਟਰ32.8 kW (44 HP)
-
ਮਹਿੰਦਰਾ 475 ਡੀਆਈ ਐਕਸਪੀ ਪਲੱਸ ਟ੍ਰੈਕਟਰ32.8 kW (44 HP)
-
ਮਹਿੰਦਰਾ 475 ਯੂਵੋ ਟੈਕ+ ਟ੍ਰੈਕਟਰ32.8 kW (44 HP)
-
ਮਹਿੰਦਰਾ 575 ਡੀਆਈ ਐਕਸਪੀ ਪਲੱਸ ਟ੍ਰੈਕਟਰ35 kW (46.9 HP)
-
ਮਹਿੰਦਰਾ 575 ਡੀਆਈ ਐਸਪੀ ਪਲੱਸ ਟ੍ਰੈਕਟਰ35 kW (47 HP)
-
ਮਹਿੰਦਰਾ 575 ਯੂਵੋ ਟੈਕ+ ਟ੍ਰੈਕਟਰ35 kW (47 HP)
-
ਮਹਿੰਦਰਾ ਨੋਵੋ 605 ਡੀਆਈ ਪੀਐਸ ਵੀ1 ਟ੍ਰੈਕਟਰ36.3 kW (48.7 HP)
-
ਮਹਿੰਦਰਾ 585 ਯੂਵੋ ਟੈਕ+ ਟ੍ਰੈਕਟਰ36.75 kW (49.3 HP)
-
ਮਹਿੰਦਰਾ 585 ਡੀਆਈ ਐਕਸਪੀ ਪਲੱਸ ਟ੍ਰੈਕਟਰ36.75 kW (49.3 HP)
-
ਮਹਿੰਦਰਾ ਅਰਜੁਨ 555 ਡੀਆਈ ਟ੍ਰੈਕਟਰ36.7 kW (49.3 HP)
-
ਮਹਿੰਦਰਾ 585 ਡੀਆਈ ਐਸਪੀ ਪਲੱਸ ਟ੍ਰੈਕਟਰ36.75 kW (49.9 HP)
-
ਮਹਿੰਦਰਾ ਅਰਜੁਨ 605 ਡੀਆਈ ਐਮਐਸ ਟ੍ਰੈਕਟਰ36.3 kW (48.7 HP)
-
ਮਹਿੰਦਰਾ ਨੋਵੋ 605 ਡੀਆਈ ਵੀ1 ਟ੍ਰੈਕਟਰ41.0 kW (55 HP)
-
ਮਹਿੰਦਰਾ ਅਰਜੁਨ 605 ਡੀਆਈ ਆਈ ਟ੍ਰੈਕਟਰ41.0 kW (55 HP)
-
ਮਹਿੰਦਰਾ ਅਰਜੁਨ 605 ਡੀਆਈ ਆਈ ਪੀਪੀ ਟ੍ਰੈਕਟਰ44.8 kW (60 HP)
-
ਮਹਿੰਦਰਾ ਨੋਵੋ 605 ਡੀਆਈ ਪੀਪੀ ਵੀ1 ਟ੍ਰੈਕਟਰ44.8 kW (60 HP)
-
ਮਹਿੰਦਰਾ ਨੋਵੋ 655 ਡੀਆਈ ਪੀਪੀ ਵੀ1 ਟ੍ਰੈਕਟਰ50.7 kW (68 HP)