MAHINDRA 475 DI XP PLUS

ਮਹਿੰਦਰਾ 475 ਡੀਆਈ ਐਕਸਪੀ ਪਲੱਸ ਟ੍ਰੈਕਟਰ

ਬੇਮਿਸਾਲ ਮਹਿੰਦਰਾ 475 ਡੀਆਈ ਐਕਸਪੀ ਪਲੱਸ ਟ੍ਰੈਕਟਰਾਂ ਨਾਲ ਆਪਣੀ ਖੇਤੀ ਦੀ  ਉਤਪਾਦਕਤਾ ਨੂੰ ਬਹੁਤ ਹੀ ਆਸਾਨੀ ਦੇ ਨਾਲ ਵਧਾਓ। ਇਸ ਮਹਿੰਦਰਾ 475 ਐਕਸਪੀ ਪਲੱਸ ਟ੍ਰੈਕਟਰ ਇੱਕ ਨਵਾਂ ਟ੍ਰੈਕਟਰ ਹੈ ਜਿਸ ਵਿੱਚ  172.1 Nm ਟੋਰਕ ਦੇ ਨਾਲ 32.8 kW (44 HP) ਡੀਆਈ ਇੰਜਣ, ਚਾਰ ਸਿਲੰਡਰ, ਡੁਅਲ ਐਕਟਿੰਗ ਪਾਵਰ ਸਟੀਅਰਿੰਗ, ਅਤੇ 1500 ਕਿਲੋਗ੍ਰਾਮ ਦੀ ਹਾਈਡ੍ਰੌਲਿਕਸ ਲਿਫਟਿੰਗ ਸਮਰੱਥਾ ਹੈ। ਖਾਸਤੌਰ ਤੇ 29.2 kW (39.2 HP) ਪੀਟੀਓ ਪਾਵਰ ਨਾਲ ਜੋ ਕਿ ਟਾਇਲਿੰਗ ਦੀਆਂ ਵੱਖ-ਵੱਖ ਲੋੜਾਂ ਨੂੰ ਪੂਰਾ ਕਰਨ ਲਈ ਜਿਆਦਾ ਕੁਸ਼ਲਤਾ ਦੀ ਗਰੰਟੀ ਦਿੰਦਾ ਹੈ। ਮਹਿੰਦਰਾ 2ਡਬਲਯੂਡੀ ਟ੍ਰੈਕਟਰ ਵੀ ਛੇ ਸਾਲਾਂ ਦੀ ਵਾਰੰਟੀ ਦੇ ਨਾਲ ਆਉਂਦਾ ਹੈ। ਇਸ ਦੇ ਆਸਾਨ ਟ੍ਰਾਂਸਮਿਸ਼ਨ, ਸਲੀਕ ਡਿਜ਼ਾਈਨ, ਆਰਾਮਦਾਇਕ ਸੀਟ, ਅਸਧਾਰਨ ਬ੍ਰੇਕ, ਪ੍ਰਭਾਵਸ਼ਾਲੀ ਘੱਟ ਰੱਖ-ਰਖਾਅ ਲਾਗਤ ਅਤੇ ਬੇਮੇਲ ਟ੍ਰੈਕਸ਼ਨ ਲਈ ਵੱਡੇ ਟਾਇਰਾਂ ਦੇ ਨਾਲ, ਇਹ ਬੇਮਿਸਾਲ ਉਤਪਾਦ ਇੱਕ ਅਟੱਲ ਵਿਕਲਪ ਹੈ।

ਨਿਰਧਾਰਨ

ਮਹਿੰਦਰਾ 475 ਡੀਆਈ ਐਕਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)32.8 kW (44 HP)
  • ਅਧਿਕਤਮ ਟਾਰਕ (Nm)172.1 Nm
  • ਅਧਿਕਤਮ PTO ਪਾਵਰ (kW)29.2 kW (39.2 HP)
  • ਰੇਟ ਕੀਤਾ RPM (r/min)2000
  • ਗੇਅਰਾਂ ਦੀ ਸੰਖਿਆ8 ਐਫ + 2 ਆਰ
  • ਇੰਜਣ ਸਿਲੰਡਰਾਂ ਦੀ ਸੰਖਿਆ4
  • ਸਟੀਅਰਿੰਗ ਦੀ ਕਿਸਮਡੁਅਲ ਐਕਟਿੰਗ ਪਾਵਰ ਸਟੀਅਰਿੰਗ / ਮੈਨੂਅਲ ਸਟੀਅਰਿੰਗ (ਵਿਕਲਪਿਕ)
  • ਪਿਛਲੇ ਟਾਇਰ ਦਾ ਆਕਾਰ345.44 ਮਿਲੀਮੀਟਰ x 711.2 ਮਿਲੀਮੀਟਰ (13.6 ਇੰਚ x 28 ਇੰਚ)
  • ਪ੍ਰਸਾਰਣ ਦੀ ਕਿਸਮਪਾਰਸ਼ਿਅਲ ਕੋੰਸਟੈਂਟ ਮੇਸ਼
  • ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg)1500

ਖਾਸ ਚੀਜਾਂ

Smooth-Constant-Mesh-Transmission
ਡੀਆਈ ਇੰਜਣ - ਐਕਸਟ੍ਰਾ ਲੋੰਗ ਸਟ੍ਰੋਕ ਇੰਜਣ

ਈਐਲਐਸ ਇੰਜਣ ਦੇ ਨਾਲ, 475 ਡੀਆਈ ਐਕਸਪੀ ਪਲੱਸ ਖੇਤੀਬਾੜੀ ਦੇ ਔਖੇ ਕੰਮਾਂ ਵਿੱਚ ਜਿਆਦਾ ਅਤੇ ਤੇਜ਼ੀ ਨਾਲ ਕੰਮ ਕਰਦਾ ਹੈ।

Smooth-Constant-Mesh-Transmission
ਉਦਯੋਗ ਵਿੱਚ ਪਹਿਲੀ ਵਾਰ 6 ਸਾਲਾਂ ਦੀ ਵਾਰੰਟੀ*

2 + 4 ਸਾਲਾਂ ਦੀ ਵਾਰੰਟੀ ਦੇ ਨਾਲ, 475 ਡੀਆਈ ਐਕਸਪੀ ਪਲੱਸ ਟ੍ਰੈਕਟਰ ਦੇ ਨਾਲ ਬਿਨਾਂ ਕਿਸੇ ਚਿੰਤਾ ਦੇ ਕੰਮ ਕਰੋ। *2 ਸਾਲ ਦੀ ਸਟੈਂਡਰਡ ਵਾਰੰਟੀ ਅਤੇ ਇੰਜਣ ਅਤੇ ਟ੍ਰਾਂਸਮਿਸ਼ਨ ਦੇ ਖਰਾਬ ਹੋਣ ਤੇ 4 ਸਾਲ ਦੀ ਵਾਰੰਟੀ ਦੇ ਨਾਲ ਬਿਨਾਂ ਕਿਸੇ ਚਿੰਤਾ ਦੇ ਕੰਮ ਕਰੋ। ਇਹ ਵਾਰੰਟੀ ਓਈਐਮ ਆਈਟਮਾਂ ਅਤੇ ਖਰਾਬ ਹੋਣ ਵਾਲੀਆਂ ਆਈਟਮਾਂ ਤੇ ਲਾਗੂ ਨਹੀਂ ਹੈ।

Smooth-Constant-Mesh-Transmission
ਸੁਚਾਰੂ ਪਾਰਸ਼ਿਅਲ ਕੋੰਸਟੇਂਟ ਮੇਸ਼ ਟ੍ਰਾਂਸਮਿਸ਼ਨ

"ਜੋ ਕਿ ਆਸਾਨੀ ਨਾਲ ਅਤੇ ਸੁਚਾਰੂ ਤਰੀਕੇ ਨਾਲ ਗਿਅਰ ਸ਼ਿਫਟ ਕਰਦਾ ਹੈ ਜਿਸ ਨਾਲ ਗਿਅਰ ਬਾਕਸ ਦੀ ਮਿਆਦ ਵੱਧਦੀ ਹੈ ਅਤੇ ਡ੍ਰਾਈਵਰ ਨੂੰ ਵੀ ਘੱਟ ਥਕਾਵਟ ਹੁੰਦੀ ਹੈ।

Smooth-Constant-Mesh-Transmission
ਐਡਵਾਂਸਡ ਏਡੀਡੀਸੀ ਹਾਈਡ੍ਰੌਲਿਕਸ

ਖਾਸ ਤੌਰ ਤੇ ਗਾਇਰੋਵੇਟਰ ਵਰਗੇ ਆਧੁਨਿਕ ਉਪਕਰਣਾਂ ਦੀ ਆਸਾਨ ਵਰਤੋਂ ਲਈ ਐਡਵਾਂਸ ਅਤੇ ਸਟੀਕ ਹਾਈਡ੍ਰੌਲਿਕਸ।

Smooth-Constant-Mesh-Transmission
ਮਲਟੀ-ਡਿਸਕ ਆਇਲ ਇਮਰਸਡ ਬ੍ਰੇਕ

ਸਰਵੋਤਮ ਬ੍ਰੇਕਿੰਗ ਪ੍ਰਦਰਸ਼ਨ ਅਤੇ ਲੰਬੀ ਬ੍ਰੇਕ ਦੀ ਮਿਆਦ ਜੋ ਕਿ ਘੱਟ ਰੱਖ-ਰਖਾਅ ਅਤੇ ਉੱਚ ਪ੍ਰਦਰਸ਼ਨ ਨੂੰ ਯਕੀਨੀ ਬਣਾਉਂਦੀ ਹੈ।

Smooth-Constant-Mesh-Transmission
ਆਕਰਸ਼ਕ ਡਿਜ਼ਾਈਨ

ਆਕਰਸ਼ਕ ਫਰੰਟ ਗਰਿੱਲ ਅਤੇ ਸਟਾਈਲਿਸ਼ ਡੀਕਲ ਡਿਜ਼ਾਈਨ ਦੇ ਨਾਲ ਕ੍ਰੋਮ ਫਿਨਿਸ਼ ਹੈੱਡਲੈਂਪਸ।

Smooth-Constant-Mesh-Transmission
ਐਰਗੋਨੋਮਿਕ ਤੌਰ ਤੇ ਡਿਜ਼ਾਈਨ ਕੀਤਾ ਗਿਆ

ਆਰਾਮਦਾਇਕ ਸੀਟ, ਲੀਵਰ ਤੱਕ ਆਸਾਨ ਪਹੁੰਚ, ਬਿਹਤਰ ਦਿੱਖ ਲਈ ਐਲਸੀਡੀ ਕਲਸਟਰ ਪੈਨਲ ਅਤੇ ਵੱਡੇ ਡਾਈਆਮੀਟਰ ਵਾਲੇ ਸਟੀਅਰਿੰਗ ਵਹੀਲ ਦੇ ਨਾਲ ਜਿਆਦਾ ਦੇਰ ਤੱਕ ਕੰਮ ਕਰਨ ਲਈ ਉਚਿਤ ਹੈ।

Smooth-Constant-Mesh-Transmission
ਬੋਅ-ਟਾਈਪ ਫਰੰਟ ਐਕਸਲ

ਖੇਤੀਬਾੜੀ ਦੇ ਕੰਮਾਂ ਵਿੱਚ ਬਿਹਤਰ ਟ੍ਰੈਕਟਰ ਸੰਤੁਲਨ ਅਤੇ ਆਸਾਨੀ ਨਾਲ ਅਤੇ ਇੱਕਸਾਰ ਤਰੀਕੇ ਨਾਲ ਮੋੜ ਕੱਟਣ ਦੀ ਗਤੀ।

Smooth-Constant-Mesh-Transmission
ਡੁਅਲ-ਐਕਟਿੰਗ ਪਾਵਰ ਸਟੀਅਰਿੰਗ

ਆਸਾਨ ਅਤੇ ਸਟੀਕ ਸਟੀਅਰਿੰਗ ਜੋ ਕਿ ਕੰਮ ਨੂੰ ਆਰਾਮਦਾਇਕ ਤਰੀਕੇ ਦੇ ਨਾਲ ਅਤੇ ਲੰਬੇ ਕੰਮ ਦੀ ਮਿਆਦ ਲਈ ਢੁਕਵਾਂ ਹੈ।

ਇੰਪਲੀਮੈਂਟਸ ਜੋ ਫਿੱਟ ਹੋ ਸਕਦੇ ਹਨ
  • ਕਲਟੀਵੇਟਰ
  • ਐਮ ਬੀ ਪਲਾਓ (ਮੈਨੂਅਲ/ਹਾਈਡ੍ਰੌਲਿਕਸ)
  • ਰੋਟਰੀ ਟਿਲਰ
  • ਗਾਇਰੋਵੇਟਰ
  • ਹੈਰੋ
  • ਟਿਪਿੰਗ ਟ੍ਰੇਲਰ
  • ਫੁਲ ਕੇਜ ਵਹੀਲ
  • ਹਾਫ ਕੇਜ ਵਹੀਲ
  • ਰਿਜ਼ਰ
  • ਪਲੈਨਟਰ
  • ਲੈਵਲਰ
  • ਥਰੈਸ਼ਰ
  • ਪੋਸਟ ਹੋਲ ਡਿਗਰ
  • ਬਾਲਰ
  • ਸੀਡ ਡਰਿੱਲ
ਟਰੈਕਟਰਾਂ ਦੀ ਤੁਲਨਾ ਕਰੋ
thumbnail
ਵਿਸ਼ੇਸ਼ਤਾਵਾਂ ਦੀ ਤੁਲਨਾ ਕਰਨ ਲਈ 2 ਤੱਕ ਮਾਡਲ ਚੁਣੋ ਮਹਿੰਦਰਾ 475 ਡੀਆਈ ਐਕਸਪੀ ਪਲੱਸ ਟ੍ਰੈਕਟਰ
ਮਾਡਲ ਸ਼ਾਮਲ ਕਰੋ
ਇੰਜਣ ਪਾਵਰ (kW) 32.8 kW (44 HP)
ਅਧਿਕਤਮ ਟਾਰਕ (Nm) 172.1 Nm
ਅਧਿਕਤਮ PTO ਪਾਵਰ (kW) 29.2 kW (39.2 HP)
ਰੇਟ ਕੀਤਾ RPM (r/min) 2000
ਗੇਅਰਾਂ ਦੀ ਸੰਖਿਆ 8 ਐਫ + 2 ਆਰ
ਇੰਜਣ ਸਿਲੰਡਰਾਂ ਦੀ ਸੰਖਿਆ 4
ਸਟੀਅਰਿੰਗ ਦੀ ਕਿਸਮ ਡੁਅਲ ਐਕਟਿੰਗ ਪਾਵਰ ਸਟੀਅਰਿੰਗ / ਮੈਨੂਅਲ ਸਟੀਅਰਿੰਗ (ਵਿਕਲਪਿਕ)
ਪਿਛਲੇ ਟਾਇਰ ਦਾ ਆਕਾਰ 345.44 ਮਿਲੀਮੀਟਰ x 711.2 ਮਿਲੀਮੀਟਰ (13.6 ਇੰਚ x 28 ਇੰਚ)
ਪ੍ਰਸਾਰਣ ਦੀ ਕਿਸਮ ਪਾਰਸ਼ਿਅਲ ਕੋੰਸਟੈਂਟ ਮੇਸ਼
ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg) 1500
Close

Fill your details to know the price

Frequently Asked Questions

WHAT IS THE HORSEPOWER OF THE MAHINDRA 475 DI XP PLUS TRACTOR? +

The MAHINDRA 475 DI XP PLUS has an advanced extra-long stroke DI engine that gives it 32.8 kW (44 HP) power and boosts the tractor’s performance on the field. It has an attractive design and advanced lifting hydraulics that give the MAHINDRA 475 DI XP PLUS hp a sturdy feel that cannot be missed.

WHAT IS THE PRICE OF MAHINDRA 475 DI XP PLUS? +

The MAHINDRA 475 DI XP PLUS is high on features and low on cost. Contact an authorized dealer in your vicinity for the latest MAHINDRA 475 DI XP PLUS price .

WHICH IMPLEMENTS WORK BEST WITH THE MAHINDRA 475 DI XP PLUS? +

The MAHINDRA 475 DI XP PLUS is a powerhouse of a tractor. Moreover, the MAHINDRA 475 DI XP PLUS implements, can be used for any operation. Some of them are the disc and MB plough, single axle and tipping trailer, harrow, thresher, scraper, ridger, seed drill, potato/ groundnut digger, etc.

HOW MUCH IS THE WARRANTY ON MAHINDRA 475 DI XP PLUS? +

We offer a six-year warranty on the Mahindra 475 Di XP Plus. This is a first in the industry.The Mahindra 475 Di XP Plus price includes a standard two-year warranty that is applicable on the entire tractor and an additional warranty of four years on wear-and-tear of the engine and transmission.

WHAT IS THE MILEAGE OF MAHINDRA 475 DI XP PLUS? +

The MAHINDRA 475 DI XP PLUS has an advanced DI ELS engine that allows it to work faster and even in the toughest of agricultural conditions. It also consumes limited fuel for its functioning. You can find out more about the MAHINDRA 475 DI XP PLUS mileage from your Nearest Dealer.

ਤੁਸੀਂ ਵੀ ਪਸੰਦ ਕਰ ਸਕਦੇ ਹੋ
AS_265-DI-XP-plus
ਮਹਿੰਦਰਾ 265 ਡੀਆਈ ਐਕਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)24.6 kW (33 HP)
ਹੋਰ ਜਾਣੋ
Mahindra XP Plus 265 Orchard
ਮਹਿੰਦਰਾ ਐਕਸਪੀ ਪਲੱਸ 265 ਆਰਚਰਡ ਟਰੈਕਟਰ
  • ਇੰਜਣ ਪਾਵਰ (kW)24.6 kW (33.0 HP)
ਹੋਰ ਜਾਣੋ
275-DI-XP-Plus
ਮਹਿੰਦਰਾ 275 ਡੀਆਈ ਐਕਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)27.6 kW (37 HP)
ਹੋਰ ਜਾਣੋ
275-DI-TU-XP-Plus
ਮਹਿੰਦਰਾ 275 ਡੀਆਈ ਟੀਯੂ ਐਕਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)29.1 kW (39 HP)
ਹੋਰ ਜਾਣੋ
415-DI-XP-Plus
ਮਹਿੰਦਰਾ 415 ਡੀਆਈ ਐਕਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)31.3 kW (42 HP)
ਹੋਰ ਜਾਣੋ
475-DI-XP-Plus
ਮਹਿੰਦਰਾ 475 ਡੀਆਈ ਐਮਐਸ ਐਕਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)31.3 kW (42 HP)
ਹੋਰ ਜਾਣੋ
575-DI-XP-Plus
ਮਹਿੰਦਰਾ 575 ਡੀਆਈ ਐਕਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)35 kW (46.9 HP)
ਹੋਰ ਜਾਣੋ
585-DI-XP-Plus (2)
ਮਹਿੰਦਰਾ 585 ਡੀਆਈ ਐਕਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)36.75 kW (49.3 HP)
ਹੋਰ ਜਾਣੋ