MAHINDRA 275 DI XP PLUS

ਮਹਿੰਦਰਾ 275 ਡੀਆਈ ਐਕਸਪੀ ਪਲੱਸ ਟ੍ਰੈਕਟਰ

ਮਹਿੰਦਰਾ 275 ਡੀਆਈ ਐਕਸਪੀ ਪਲੱਸ ਟ੍ਰੈਕਟਰ ਆਪਣੀ ਜਿਆਦਾ ਤਾਕਤ ਅਤੇ ਬਹੁਤ ਹੀ ਘੱਟ ਫਿਉਲ ਖਪਤ ਲਈ ਜਾਣਿਆ ਜਾਂਦਾ ਹੈ। ਇਸ 275 ਐਕਸਪੀ ਪਲੱਸ ਟ੍ਰੈਕਟਰ ਵਿੱਚ 27.6 kW (37 HP) ਈਐਲੈਸ ਡੀਆਈ ਇੰਜਣ ਅਤੇ 146 Nm ਦਾ ਟਾਰਕ ਹੈ। ਇੱਕ ਪ੍ਰਭਾਵੀ 1500 ਕਿਲੋਗ੍ਰਾਮ ਹਾਈਡ੍ਰੌਲਿਕ ਲਿਫਟਿੰਗ ਸਮਰੱਥਾ ਦੇ ਨਾਲ ਤੁਸੀਂ ਆਸਾਨੀ ਨਾਲ ਭਾਰੀ ਲੋਡ ਨੂੰ ਸੰਭਾਲ ਸਕਦੇ ਹੋ ਅਤੇ ਕੰਮ ਪਹਿਲਾਂ ਨਾਲੋਂ ਛੇਤੀ ਪੂਰਾ ਕਰ ਸਕਦੇ ਹੋ। ਵਿਸ਼ੇਸ਼ 24.5 kW (32.9 HP) ਪੀਟੀਓ ਪਾਵਰ ਨਾਲ ਲੈਸ ਜੋ ਕਾਰਜਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਪੂਰਾ ਕਰਨ ਲਈ ਵਾਧੂ ਕੁਸ਼ਲਤਾ ਦੀ ਗਰੰਟੀ ਦਿੰਦਾ ਹੈ। ਇਸ ਤੋਂ ਇਲਾਵਾ, ਇਸ ਮਹਿੰਦਰਾ 2ਡਬਲਯੂਡੀ ਟ੍ਰੈਕਟਰ ਵਿੱਚ ਸੁਚਾਰੂ ਟ੍ਰਾਂਸਮਿਸ਼ਨ, ਘੱਟ ਰੱਖ-ਰਖਾਅ ਲਾਗਤ, ਵਧੀਆ ਟ੍ਰੈਕਸ਼ਨ ਲਈ ਵੱਡੇ ਟਾਇਰ, ਅਤੇ ਆਰਾਮਦਾਇਕ ਤਰੀਕੇ ਨਾਲ ਬੈਠਣ ਦੀ ਸੁਵਿਧਾ ਹੈ। ਮਹਿੰਦਰਾ ਐਕਸਪੀ ਟ੍ਰੈਕਟਰ ਉਦਯੋਗ ਵਿੱਚ ਛੇ ਸਾਲ ਦੀ ਵਾਰੰਟੀ ਪ੍ਰਦਾਨ ਕਰਨ ਵਾਲਾ ਪਹਿਲਾ ਟ੍ਰੈਕਟਰ ਹੈ। ਇਹ ਮਹਿੰਦਰਾ 275 ਡੀਆਈ ਐਕਸਪੀ ਪਲੱਸ ਨਵੀਨਤਮ ਟ੍ਰੈਕਟਰ ਇੱਕ ਆਲਰਾਊਂਡਰ ਹੈ, ਜੋ ਕਿ ਯਕੀਨੀ ਬਣਾਉਂਦਾ ਹੈ ਕਿ ਇਹ ਤੁਹਾਡੀਆਂ ਸਾਰੀਆਂ ਖੇਤੀਬਾੜੀ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ।

ਨਿਰਧਾਰਨ

ਮਹਿੰਦਰਾ 275 ਡੀਆਈ ਐਕਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)27.6 kW (37 HP)
  • ਅਧਿਕਤਮ ਟਾਰਕ (Nm)146 Nm
  • ਅਧਿਕਤਮ PTO ਪਾਵਰ (kW)24.5 kW (32.9 HP)
  • ਰੇਟ ਕੀਤਾ RPM (r/min)2100
  • ਗੇਅਰਾਂ ਦੀ ਸੰਖਿਆ8 ਐਫ + 2 ਆਰ
  • ਇੰਜਣ ਸਿਲੰਡਰਾਂ ਦੀ ਸੰਖਿਆ3
  • ਸਟੀਅਰਿੰਗ ਦੀ ਕਿਸਮਡੁਅਲ ਐਕਟਿੰਗ ਪਾਵਰ ਸਟੀਅਰਿੰਗ / ਮੈਨੂਅਲ ਸਟੀਅਰਿੰਗ (ਵਿਕਲਪਿਕ)
  • ਪਿਛਲੇ ਟਾਇਰ ਦਾ ਆਕਾਰ345.44 ਮਿਲੀਮੀਟਰ x 711.2 ਮਿਲੀਮੀਟਰ (13.6 ਇੰਚ x 28 ਇੰਚ)। ਇਸਦੇ ਨਾਲ ਵੀ ਉਪਲਬਧ: 314.96 ਮਿਲੀਮੀਟਰ x 711.2 ਮਿਲੀਮੀਟਰ (12.4 ਇੰਚ x 28 ਇੰਚ)
  • ਪ੍ਰਸਾਰਣ ਦੀ ਕਿਸਮਪਾਰਸ਼ਿਅਲ ਕੋੰਸਟੈਂਟ ਮੇਸ਼
  • ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg)1500

ਖਾਸ ਚੀਜਾਂ

Smooth-Constant-Mesh-Transmission
ਡੀਆਈ ਇੰਜਣ - ਐਕਸਟ੍ਰਾ ਲੋੰਗ ਸਟ੍ਰੋਕ ਇੰਜਣ

ਈਐਲਐਸ ਇੰਜਣ ਦੇ ਨਾਲ, 275 ਡੀਆਈ ਐਕਸਪੀ ਪਲੱਸ ਖੇਤੀਬਾੜੀ ਦੇ ਔਖੇ ਕੰਮਾਂ ਵਿੱਚ ਜਿਆਦਾ ਅਤੇ ਤੇਜ਼ੀ ਨਾਲ ਕੰਮ ਕਰਦਾ ਹੈ।

Smooth-Constant-Mesh-Transmission
ਉਦਯੋਗ ਵਿੱਚ ਪਹਿਲੀ ਵਾਰ 6 ਸਾਲਾਂ ਦੀ ਵਾਰੰਟੀ*

2 + 4 ਸਾਲ ਦੀ ਵਾਰੰਟੀ ਦੇ ਨਾਲ, ਪੂਰੇ ਟ੍ਰੈਕਟਰ ਤੇ 2 ਸਾਲ ਦੀ ਸਟੈਂਡਰਡ ਵਾਰੰਟੀ ਅਤੇ ਇੰਜਣ ਅਤੇ ਟ੍ਰਾਂਸਮਿਸ਼ਨ ਦੇ ਖਰਾਬ ਹੋਣ ਤੇ 4 ਸਾਲ ਦੀ ਵਾਰੰਟੀ ਦੇ ਨਾਲ ਬਿਨਾਂ ਕਿਸੇ ਚਿੰਤਾ ਦੇ ਕੰਮ ਕਰੋ। ਇਹ ਵਾਰੰਟੀ ਓਈਐਮ ਆਈਟਮਾਂ ਅਤੇ ਖਰਾਬ ਹੋਣ ਵਾਲੀਆਂ ਆਈਟਮਾਂ ਤੇ ਲਾਗੂ ਨਹੀਂ ਹੈ।

Smooth-Constant-Mesh-Transmission
ਸੁਚਾਰੂ ਪਾਰਸ਼ਿਅਲ ਕੋੰਸਟੈਂਟ ਮੇਸ਼ ਟ੍ਰਾਂਸਮਿਸ਼ਨ

ਜੋ ਕਿ ਆਸਾਨੀ ਨਾਲ ਅਤੇ ਸੁਚਾਰੂ ਤਰੀਕੇ ਨਾਲ ਗਿਅਰ ਸ਼ਿਫਟ ਕਰਦਾ ਹੈ ਜਿਸ ਨਾਲ ਗਿਅਰ ਬਾਕਸ ਦੀ ਮਿਆਦ ਵੱਧਦੀ ਹੈ ਅਤੇ ਡ੍ਰਾਈਵਰ ਨੂੰ ਵੀ ਘੱਟ ਥਕਾਵਟ ਹੁੰਦੀ ਹੈ।

Smooth-Constant-Mesh-Transmission
ਐਡਵਾਂਸਡ ਏਡੀਡੀਸੀ ਹਾਈਡ੍ਰੌਲਿਕਸ

ਖਾਸ ਤੌਰ ਤੇ ਗਾਇਰੋਵੇਟਰ ਵਰਗੇ ਆਧੁਨਿਕ ਉਪਕਰਣਾਂ ਦੀ ਆਸਾਨ ਵਰਤੋਂ ਲਈ ਐਡਵਾਂਸ ਅਤੇ ਸਟੀਕ ਹਾਈਡ੍ਰੌਲਿਕਸ।

Smooth-Constant-Mesh-Transmission
ਮਲਟੀ-ਡਿਸਕ ਆਇਲ ਇਮਰਸਡ ਬ੍ਰੇਕ

ਸਰਵੋਤਮ ਬ੍ਰੇਕਿੰਗ ਪ੍ਰਦਰਸ਼ਨ ਅਤੇ ਲੰਬੀ ਬ੍ਰੇਕ ਦੀ ਮਿਆਦ ਜੋ ਕਿ ਘੱਟ ਰੱਖ-ਰਖਾਅ ਅਤੇ ਉੱਚ ਪ੍ਰਦਰਸ਼ਨ ਨੂੰ ਯਕੀਨੀ ਬਣਾਉਂਦੀ ਹੈ।

Smooth-Constant-Mesh-Transmission
ਆਕਰਸ਼ਕ ਡਿਜ਼ਾਈਨ

ਆਕਰਸ਼ਕ ਫਰੰਟ ਗਰਿੱਲ ਅਤੇ ਸਟਾਈਲਿਸ਼ ਡੀਕਲ ਡਿਜ਼ਾਈਨ ਦੇ ਨਾਲ ਕ੍ਰੋਮ ਫਿਨਿਸ਼ ਹੈੱਡਲੈਂਪਸ।

Smooth-Constant-Mesh-Transmission
ਐਰਗੋਨੋਮਿਕ ਤੌਰ ਤੇ ਡਿਜ਼ਾਈਨ ਕੀਤਾ ਗਿਆ ਟ੍ਰੈਕਟਰ

ਆਰਾਮਦਾਇਕ ਸੀਟ, ਲੀਵਰ ਤੱਕ ਆਸਾਨ ਪਹੁੰਚ, ਬਿਹਤਰ ਦਿੱਖ ਲਈ ਐਲਸੀਡੀ ਕਲਸਟਰ ਪੈਨਲ ਅਤੇ ਵੱਡੇ ਡਾਈਆਮੀਟਰ ਵਾਲੇ ਸਟੀਅਰਿੰਗ ਵਹੀਲ ਦੇ ਨਾਲ ਜਿਆਦਾ ਦੇਰ ਤੱਕ ਕੰਮ ਕਰਨ ਲਈ ਉਚਿਤ ਹੈ।

Smooth-Constant-Mesh-Transmission
ਬੋਅ-ਟਾਈਪ ਫਰੰਟ ਐਕਸਲ

ਖੇਤੀਬਾੜੀ ਦੇ ਕੰਮਾਂ ਵਿੱਚ ਬਿਹਤਰ ਟ੍ਰੈਕਟਰ ਸੰਤੁਲਨ ਅਤੇ ਆਸਾਨੀ ਨਾਲ ਅਤੇ ਇੱਕਸਾਰ ਤਰੀਕੇ ਨਾਲ ਮੋੜ ਕੱਟਣ ਦੀ ਗਤੀ।

Smooth-Constant-Mesh-Transmission
ਡੁਅਲ-ਐਕਟਿੰਗ ਪਾਵਰ ਸਟੀਅਰਿੰਗ

ਆਸਾਨ ਅਤੇ ਸਟੀਕ ਸਟੀਅਰਿੰਗ ਜੋ ਕਿ ਕੰਮ ਨੂੰ ਆਰਾਮਦਾਇਕ ਤਰੀਕੇ ਦੇ ਨਾਲ ਅਤੇ ਲੰਬੇ ਕੰਮ ਦੀ ਮਿਆਦ ਲਈ ਢੁਕਵਾਂ ਹੈ।

ਇੰਪਲੀਮੈਂਟਸ ਜੋ ਫਿੱਟ ਹੋ ਸਕਦੇ ਹਨ
  • ਕਲਟੀਵੇਟਰ
  • ਐਮ ਬੀ ਪਲਾਓ (ਮੈਨੂਅਲ/ਹਾਈਡ੍ਰੌਲਿਕਸ)
  • ਰੋਟਰੀ ਟਿਲਰ
  • ਗਾਇਰੋਵੇਟਰ
  • ਹੈਰੋ
  • ਟਿਪਿੰਗ ਟ੍ਰੇਲਰ
  • ਹਾਫ ਕੇਜ ਵਹੀਲ
  • ਰਿਜ਼ਰ
  • ਪਲੈਨਟਰ
  • ਲੈਵਲਰ
  • ਥਰੈਸ਼ਰ
  • ਪੋਸਟ ਹੋਲ ਡਿਗਰ
  • ਸੀਡ ਡਰਿੱਲ
ਟਰੈਕਟਰਾਂ ਦੀ ਤੁਲਨਾ ਕਰੋ
thumbnail
ਵਿਸ਼ੇਸ਼ਤਾਵਾਂ ਦੀ ਤੁਲਨਾ ਕਰਨ ਲਈ 2 ਤੱਕ ਮਾਡਲ ਚੁਣੋ ਮਹਿੰਦਰਾ 275 ਡੀਆਈ ਐਕਸਪੀ ਪਲੱਸ ਟ੍ਰੈਕਟਰ
ਮਾਡਲ ਸ਼ਾਮਲ ਕਰੋ
ਇੰਜਣ ਪਾਵਰ (kW) 27.6 kW (37 HP)
ਅਧਿਕਤਮ ਟਾਰਕ (Nm) 146 Nm
ਅਧਿਕਤਮ PTO ਪਾਵਰ (kW) 24.5 kW (32.9 HP)
ਰੇਟ ਕੀਤਾ RPM (r/min) 2100
ਗੇਅਰਾਂ ਦੀ ਸੰਖਿਆ 8 ਐਫ + 2 ਆਰ
ਇੰਜਣ ਸਿਲੰਡਰਾਂ ਦੀ ਸੰਖਿਆ 3
ਸਟੀਅਰਿੰਗ ਦੀ ਕਿਸਮ ਡੁਅਲ ਐਕਟਿੰਗ ਪਾਵਰ ਸਟੀਅਰਿੰਗ / ਮੈਨੂਅਲ ਸਟੀਅਰਿੰਗ (ਵਿਕਲਪਿਕ)
ਪਿਛਲੇ ਟਾਇਰ ਦਾ ਆਕਾਰ 345.44 ਮਿਲੀਮੀਟਰ x 711.2 ਮਿਲੀਮੀਟਰ (13.6 ਇੰਚ x 28 ਇੰਚ)। ਇਸਦੇ ਨਾਲ ਵੀ ਉਪਲਬਧ: 314.96 ਮਿਲੀਮੀਟਰ x 711.2 ਮਿਲੀਮੀਟਰ (12.4 ਇੰਚ x 28 ਇੰਚ)
ਪ੍ਰਸਾਰਣ ਦੀ ਕਿਸਮ ਪਾਰਸ਼ਿਅਲ ਕੋੰਸਟੈਂਟ ਮੇਸ਼
ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg) 1500
Close

Fill your details to know the price

Frequently Asked Questions

HOW MANY CYLINDERS DOES THE MAHINDRA 275 DI XP PLUS ENGINE HAVE? +

The MAHINDRA 275 DI XP PLUS is a brilliant machine with an engine power of 27.6 kW (37 HP) and three cylinders. It is a powerhouse of a tractor that can be worked and paired with many implements on the farm. It is a truly advanced performer thanks to the three MAHINDRA 275 DI XP PLUS cylinders.

WHAT IS THE HORSEPOWER OF THE MAHINDRA 275 DI XP PLUS? +

The MAHINDRA 275 DI XP PLUS is a super powerful tractor with an engine power of 27.6 kW (37 HP) and additional power that makes it the most powerful in its segment. Not only is it a solid performer, but its low fuel consumption also adds to the MAHINDRA 275 DI XP PLUS hp.

WHAT IS THE PRICE OF THE MAHINDRA 275 DI XP PLUS? +

The MAHINDRA 275 DI XP PLUS is a solid machine to own and operate. It offers high power, low fuel consumption, and a good lifting capacity. Get in touch with a Mahindra dealer to get the best MAHINDRA 275 DI XP PLUS price .

WHICH IMPLEMENTS WORK BEST WITH THE MAHINDRA 275 DI XP PLUS? +

The MAHINDRA 275 DI XP PLUS has a powerful, three-cylinder ELS engine that gives it 27.6 kW (37 HP) of power. Its advanced and high-precision hydraulics make it ideal for use with heavy MAHINDRA 275 DI XP PLUS implements like the gyrovator, plough, cultivator, seed drill, thresher, harrow, digger, planter, tipping trailer, and many more.

WHAT IS THE WARRANTY ON THE MAHINDRA 275 DI XP PLUS? +

For the first time, the MAHINDRA 275 DI XP PLUS, a powerful performer that boasts a solid ELS engine, has been bundled with a six-year warranty. The MAHINDRA 275 DI XP PLUS warranty has two years on the entire tractor and four years on the engine and transmission wear and tear items.

ਤੁਸੀਂ ਵੀ ਪਸੰਦ ਕਰ ਸਕਦੇ ਹੋ
AS_265-DI-XP-plus
ਮਹਿੰਦਰਾ 265 ਡੀਆਈ ਐਕਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)24.6 kW (33 HP)
ਹੋਰ ਜਾਣੋ
Mahindra XP Plus 265 Orchard
ਮਹਿੰਦਰਾ ਐਕਸਪੀ ਪਲੱਸ 265 ਆਰਚਰਡ ਟਰੈਕਟਰ
  • ਇੰਜਣ ਪਾਵਰ (kW)24.6 kW (33.0 HP)
ਹੋਰ ਜਾਣੋ
275-DI-TU-XP-Plus
ਮਹਿੰਦਰਾ 275 ਡੀਆਈ ਟੀਯੂ ਐਕਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)29.1 kW (39 HP)
ਹੋਰ ਜਾਣੋ
415-DI-XP-Plus
ਮਹਿੰਦਰਾ 415 ਡੀਆਈ ਐਕਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)31.3 kW (42 HP)
ਹੋਰ ਜਾਣੋ
475-DI-XP-Plus
ਮਹਿੰਦਰਾ 475 ਡੀਆਈ ਐਮਐਸ ਐਕਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)31.3 kW (42 HP)
ਹੋਰ ਜਾਣੋ
475-DI-XP-Plus
ਮਹਿੰਦਰਾ 475 ਡੀਆਈ ਐਕਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)32.8 kW (44 HP)
ਹੋਰ ਜਾਣੋ
575-DI-XP-Plus
ਮਹਿੰਦਰਾ 575 ਡੀਆਈ ਐਕਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)35 kW (46.9 HP)
ਹੋਰ ਜਾਣੋ
585-DI-XP-Plus (2)
ਮਹਿੰਦਰਾ 585 ਡੀਆਈ ਐਕਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)36.75 kW (49.3 HP)
ਹੋਰ ਜਾਣੋ