MAHINDRA 415 DI XP PLUS

ਮਹਿੰਦਰਾ 415 ਡੀਆਈ ਐਕਸਪੀ ਪਲੱਸ ਟ੍ਰੈਕਟਰ

ਪੇਸ਼ ਹੈ ਮਹਿੰਦਰਾ 415 ਡੀਆਈ ਐਕਸਪੀ ਪਲੱਸ ਟ੍ਰੈਕਟਰ - ਤੁਹਾਡੀਆਂ ਸਾਰੀਆਂ ਖੇਤੀਬਾੜੀ ਲੋੜਾਂ ਲਈ ਸਭ ਤੋਂ ਵਧੀਆ ਪਾਵਰਹਾਊਸ! ਇਸ ਦੇ ਮਜ਼ਬੂਤ 31.3 kW (42 HP) ਈਐਲਐਸ ਇੰਜਣ ਦੇ ਨਾਲ 179 Nm ਦੇ ਟਾਰਕ ਨਾਲ ਟਫ਼ ਅਤੇ ਕੁਸ਼ਲ ਹੋਣ ਲਈ ਤਿਆਰ ਕੀਤਾ ਗਿਆ ਹੈ। ਇਹ ਮਹਿੰਦਰਾ ਟ੍ਰੈਕਟਰ ਕਿਸੇ ਵੀ ਕੰਮ ਨੂੰ ਆਸਾਨੀ ਨਾਲ ਕਰਨ ਲਈ ਬਣਾਇਆ ਗਿਆ ਹੈ। ਚਾਹੇ ਤੁਸੀਂ ਖੇਤ ਵਾਹ ਰਹੇ ਹੋ, ਫਸਲਾਂ ਬੀਜ ਰਹੇ ਹੋ, ਜਾਂ ਭਾਰੀ ਲੋਡ ਢੋ ਰਹੇ ਹੋ, ਮਹਿੰਦਰਾ 415 ਡੀਆਈ ਐਕਸਪੀ ਪਲੱਸ ਟ੍ਰੈਕਟਰ ਬੇਮਿਸਾਲ ਪ੍ਰਦਰਸ਼ਨ ਪ੍ਰਦਾਨ ਕਰਦਾ ਹੈ। ਇਹ ਪ੍ਰਭਾਵਸ਼ਾਲੀ ਮਸ਼ੀਨ ਆਸਾਨ ਗਤਿਸ਼ੀਲਤਾ ਲਈ ਡੁਅਲ ਐਕਟਿੰਗ ਪਾਵਰ ਸਟੀਅਰਿੰਗ, ਅਤੇ 1500 ਕਿਲੋਗ੍ਰਾਮ ਦੀ ਪ੍ਰਭਾਵਸ਼ਾਲੀ ਹਾਈਡ੍ਰੌਲਿਕਸ ਲਿਫਟਿੰਗ ਸਮਰੱਥਾ ਦਾ ਵੀ ਮਾਣ ਕਰਦੀ ਹੈ। ਇਹ ਛੇ ਸਾਲਾਂ ਦੀ ਵਾਰੰਟੀ ਦੇ ਨਾਲ ਆਉਂਦਾ ਹੈ - ਉਦਯੋਗ ਵਿੱਚ ਆਪਣੀ ਕਿਸਮ ਦਾ ਪਹਿਲਾ। ਇਹ 2-ਪਹੀਆ ਟ੍ਰੈਕਟਰ ਸੁਚਾਰੂ ਟ੍ਰਾਂਮਿਸ਼ਨ, ਰੱਖ-ਰਖਾਅ ਦੇ ਘੱਟ ਖਰਚੇ, ਬਿਹਤਰ ਟ੍ਰੈਕਸ਼ਨ ਲਈ ਵੱਡੇ ਟਾਇਰ, ਅਤੇ ਇੱਕ ਆਕਰਸ਼ਕ ਡਿਜ਼ਾਈਨ ਦੀ ਪੇਸ਼ਕਸ਼ ਕਰਦਾ ਹੈ ਜਿਸ ਕਰਕੇ ਸਾਰੇ ਇਸਨੂੰ ਖੇਤਾਂ ਵਿੱਚ ਮੁੜ-ਮੁੜ ਕੇ ਵੇਖਦੇ ਹਨ।

ਨਿਰਧਾਰਨ

ਮਹਿੰਦਰਾ 415 ਡੀਆਈ ਐਕਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)31.3 kW (42 HP)
  • ਅਧਿਕਤਮ ਟਾਰਕ (Nm)179 Nm
  • ਅਧਿਕਤਮ PTO ਪਾਵਰ (kW)27.9 kW (37.4 HP)
  • ਰੇਟ ਕੀਤਾ RPM (r/min)2000
  • ਗੇਅਰਾਂ ਦੀ ਸੰਖਿਆ8 ਐਫ + 2 ਆਰ
  • ਇੰਜਣ ਸਿਲੰਡਰਾਂ ਦੀ ਸੰਖਿਆ4
  • ਸਟੀਅਰਿੰਗ ਦੀ ਕਿਸਮਡੁਅਲ ਐਕਟਿੰਗ ਪਾਵਰ ਸਟੀਅਰਿੰਗ / ਮੈਨੂਅਲ ਸਟੀਅਰਿੰਗ (ਵਿਕਲਪਿਕ)
  • ਪਿਛਲੇ ਟਾਇਰ ਦਾ ਆਕਾਰ345.44 ਮਿਲੀਮੀਟਰ x 711.2 ਮਿਲੀਮੀਟਰ (13.6 ਇੰਚ x 28 ਇੰਚ)। ਇਸਦੇ ਨਾਲ ਵੀ ਉਪਲਬਧ: 314.96 ਮਿਲੀਮੀਟਰ x 711.2 ਮਿਲੀਮੀਟਰ (12.4 ਇੰਚ x 28 ਇੰਚ)
  • ਪ੍ਰਸਾਰਣ ਦੀ ਕਿਸਮਪਾਰਸ਼ਿਅਲ ਕੋੰਸਟੈਂਟ ਮੇਸ਼
  • ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg)1500

ਖਾਸ ਚੀਜਾਂ

Smooth-Constant-Mesh-Transmission
ਡੀਆਈ ਇੰਜਣ - ਐਕਸਟ੍ਰਾ ਲੋੰਗ ਸਟ੍ਰੋਕ ਇੰਜਣ

ਈਐਲਐਸ ਇੰਜਣ ਦੇ ਨਾਲ, 415 ਡੀਆਈ ਐਕਸਪੀ ਪਲੱਸ ਖੇਤੀਬਾੜੀ ਦੇ ਔਖੇ ਕੰਮਾਂ ਵਿੱਚ ਜਿਆਦਾ ਅਤੇ ਤੇਜ਼ੀ ਨਾਲ ਕੰਮ ਕਰਦਾ ਹੈ।

Smooth-Constant-Mesh-Transmission
ਉਦਯੋਗ ਵਿੱਚ ਪਹਿਲੀ ਵਾਰ 6 ਸਾਲਾਂ ਦੀ ਵਾਰੰਟੀ*

2 + 4 ਸਾਲਾਂ ਦੀ ਵਾਰੰਟੀ ਦੇ ਨਾਲ, 415 ਡੀਆਈ ਐਕਸਪੀ ਪਲੱਸ ਟ੍ਰੈਕਟਰ ਦੇ ਨਾਲ ਬਿਨਾਂ ਕਿਸੇ ਚਿੰਤਾ ਦੇ ਕੰਮ ਕਰੋ। *2 ਸਾਲ ਦੀ ਸਟੈਂਡਰਡ ਵਾਰੰਟੀ ਅਤੇ ਇੰਜਣ ਅਤੇ ਟ੍ਰਾਂਸਮਿਸ਼ਨ ਦੇ ਖਰਾਬ ਹੋਣ ਤੇ 4 ਸਾਲ ਦੀ ਵਾਰੰਟੀ ਦੇ ਨਾਲ ਬਿਨਾਂ ਕਿਸੇ ਚਿੰਤਾ ਦੇ ਕੰਮ ਕਰੋ। ਇਹ ਵਾਰੰਟੀ ਓਈਐਮ ਆਈਟਮਾਂ ਅਤੇ ਖਰਾਬ ਹੋਣ ਵਾਲੀਆਂ ਆਈਟਮਾਂ ਤੇ ਲਾਗੂ ਨਹੀਂ ਹੈ।

Smooth-Constant-Mesh-Transmission
ਸੁਚਾਰੂ ਪਾਰਸ਼ਿਅਲ ਕੋੰਸਟੈਂਟ ਮੇਸ਼ ਟ੍ਰਾਂਸਮਿਸ਼ਨ

ਜੋ ਕਿ ਆਸਾਨੀ ਨਾਲ ਅਤੇ ਸੁਚਾਰੂ ਤਰੀਕੇ ਨਾਲ ਗਿਅਰ ਸ਼ਿਫਟ ਕਰਦਾ ਹੈ ਜਿਸ ਨਾਲ ਗਿਅਰ ਬਾਕਸ ਦੀ ਮਿਆਦ ਵੱਧਦੀ ਹੈ ਅਤੇ ਡ੍ਰਾਈਵਰ ਨੂੰ ਵੀ ਘੱਟ ਥਕਾਵਟ ਹੁੰਦੀ ਹੈ।

Smooth-Constant-Mesh-Transmission
ਐਡਵਾਂਸਡ ਏਡੀਡੀਸੀ ਹਾਈਡ੍ਰੌਲਿਕਸ

ਖਾਸ ਤੌਰ ਤੇ ਗਾਇਰੋਵੇਟਰ ਵਰਗੇ ਆਧੁਨਿਕ ਉਪਕਰਣਾਂ ਦੀ ਆਸਾਨ ਵਰਤੋਂ ਲਈ ਐਡਵਾਂਸ ਅਤੇ ਸਟੀਕ ਹਾਈਡ੍ਰੌਲਿਕਸ।

Smooth-Constant-Mesh-Transmission
ਮਲਟੀ-ਡਿਸਕ ਆਇਲ ਇਮਰਸਡ ਬ੍ਰੇਕ

ਸਰਵੋਤਮ ਬ੍ਰੇਕਿੰਗ ਪ੍ਰਦਰਸ਼ਨ ਅਤੇ ਲੰਬੀ ਬ੍ਰੇਕ ਦੀ ਮਿਆਦ ਜੋ ਕਿ ਘੱਟ ਰੱਖ-ਰਖਾਅ ਅਤੇ ਉੱਚ ਪ੍ਰਦਰਸ਼ਨ ਨੂੰ ਯਕੀਨੀ ਬਣਾਉਂਦੀ ਹੈ।

Smooth-Constant-Mesh-Transmission
ਆਕਰਸ਼ਕ ਡਿਜ਼ਾਈਨ

ਆਕਰਸ਼ਕ ਫਰੰਟ ਗਰਿੱਲ ਅਤੇ ਸਟਾਈਲਿਸ਼ ਡੀਕਲ ਡਿਜ਼ਾਈਨ ਦੇ ਨਾਲ ਕ੍ਰੋਮ ਫਿਨਿਸ਼ ਹੈੱਡਲੈਂਪਸ।

Smooth-Constant-Mesh-Transmission
ਐਰਗੋਨੋਮਿਕ ਤੌਰ ਤੇ ਡਿਜ਼ਾਈਨ ਕੀਤਾ ਗਿਆ

ਆਰਾਮਦਾਇਕ ਸੀਟ, ਲੀਵਰ ਤੱਕ ਆਸਾਨ ਪਹੁੰਚ, ਬਿਹਤਰ ਦਿੱਖ ਲਈ ਐਲਸੀਡੀ ਕਲਸਟਰ ਪੈਨਲ ਅਤੇ ਵੱਡੇ ਡਾਈਆਮੀਟਰ ਵਾਲੇ ਸਟੀਅਰਿੰਗ ਵਹੀਲ ਦੇ ਨਾਲ ਜਿਆਦਾ ਦੇਰ ਤੱਕ ਕੰਮ ਕਰਨ ਲਈ ਉਚਿਤ ਹੈ।

Smooth-Constant-Mesh-Transmission
ਬੋਅ-ਟਾਈਪ ਫਰੰਟ ਐਕਸਲ

ਖੇਤੀਬਾੜੀ ਦੇ ਕੰਮਾਂ ਵਿੱਚ ਬਿਹਤਰ ਟ੍ਰੈਕਟਰ ਸੰਤੁਲਨ ਅਤੇ ਆਸਾਨੀ ਨਾਲ ਅਤੇ ਇੱਕਸਾਰ ਤਰੀਕੇ ਨਾਲ ਮੋੜ ਕੱਟਣ ਦੀ ਗਤੀ।

Smooth-Constant-Mesh-Transmission
ਡੁਅਲ-ਐਕਟਿੰਗ ਪਾਵਰ ਸਟੀਅਰਿੰਗ

ਆਸਾਨ ਅਤੇ ਸਟੀਕ ਸਟੀਅਰਿੰਗ ਜੋ ਕਿ ਕੰਮ ਨੂੰ ਆਰਾਮਦਾਇਕ ਤਰੀਕੇ ਦੇ ਨਾਲ ਅਤੇ ਲੰਬੇ ਕੰਮ ਦੀ ਮਿਆਦ ਲਈ ਢੁਕਵਾਂ ਹੈ।

ਇੰਪਲੀਮੈਂਟਸ ਜੋ ਫਿੱਟ ਹੋ ਸਕਦੇ ਹਨ
  • ਕਲਟੀਵੇਟਰ
  • ਐਮ ਬੀ ਪਲਾਓ (ਮੈਨੂਅਲ/ਹਾਈਡ੍ਰੌਲਿਕਸ)
  • ਰੋਟਰੀ ਟਿਲਰ
  • ਗਾਇਰੋਵੇਟਰ
  • ਹੈਰੋ
  • ਟਿਪਿੰਗ ਟ੍ਰੇਲਰ
  • ਹਾਫ ਕੇਜ ਵਹੀਲ
  • ਰਿਜ਼ਰ
  • ਪਲੈਨਟਰ
  • ਲੈਵਲਰ
  • ਥਰੈਸ਼ਰ
  • ਪੋਸਟ ਹੋਲ ਡਿਗਰ
  • ਸੀਡ ਡਰਿੱਲ
ਟਰੈਕਟਰਾਂ ਦੀ ਤੁਲਨਾ ਕਰੋ
thumbnail
ਵਿਸ਼ੇਸ਼ਤਾਵਾਂ ਦੀ ਤੁਲਨਾ ਕਰਨ ਲਈ 2 ਤੱਕ ਮਾਡਲ ਚੁਣੋ ਮਹਿੰਦਰਾ 415 ਡੀਆਈ ਐਕਸਪੀ ਪਲੱਸ ਟ੍ਰੈਕਟਰ
ਮਾਡਲ ਸ਼ਾਮਲ ਕਰੋ
ਇੰਜਣ ਪਾਵਰ (kW) 31.3 kW (42 HP)
ਅਧਿਕਤਮ ਟਾਰਕ (Nm) 179 Nm
ਅਧਿਕਤਮ PTO ਪਾਵਰ (kW) 27.9 kW (37.4 HP)
ਰੇਟ ਕੀਤਾ RPM (r/min) 2000
ਗੇਅਰਾਂ ਦੀ ਸੰਖਿਆ 8 ਐਫ + 2 ਆਰ
ਇੰਜਣ ਸਿਲੰਡਰਾਂ ਦੀ ਸੰਖਿਆ 4
ਸਟੀਅਰਿੰਗ ਦੀ ਕਿਸਮ ਡੁਅਲ ਐਕਟਿੰਗ ਪਾਵਰ ਸਟੀਅਰਿੰਗ / ਮੈਨੂਅਲ ਸਟੀਅਰਿੰਗ (ਵਿਕਲਪਿਕ)
ਪਿਛਲੇ ਟਾਇਰ ਦਾ ਆਕਾਰ 345.44 ਮਿਲੀਮੀਟਰ x 711.2 ਮਿਲੀਮੀਟਰ (13.6 ਇੰਚ x 28 ਇੰਚ)। ਇਸਦੇ ਨਾਲ ਵੀ ਉਪਲਬਧ: 314.96 ਮਿਲੀਮੀਟਰ x 711.2 ਮਿਲੀਮੀਟਰ (12.4 ਇੰਚ x 28 ਇੰਚ)
ਪ੍ਰਸਾਰਣ ਦੀ ਕਿਸਮ ਪਾਰਸ਼ਿਅਲ ਕੋੰਸਟੈਂਟ ਮੇਸ਼
ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg) 1500
Close

Fill your details to know the price

Frequently Asked Questions

WHAT IS THE HORSEPOWER OF THE MAHINDRA 415 DI XP PLUS TRACTOR? +

The MAHINDRA 415 DI XP PLUS is a 31.3 kW (42 HP) tractor with a powerful ELS Di engine, high max torque, and excellent backup torque. It carries the stamp of Mahindra Tractors . It is simple to use, even easier to maintain, and the MAHINDRA 415 DI XP PLUS hp is unmatched.

WHAT IS THE PRICE OF THE MAHINDRA 415 DI XP PLUS? +

The MAHINDRA 415 DI XP PLUS is a solid performer that does full justice to the Mahindra brand. It has a powerful ELS Di engine, smooth mesh transmission and advanced hydraulics. Given its high-end technology, the MAHINDRA 415 DI XP PLUS price is very reasonable. Contact your nearest dealer today.

WHICH IMPLEMENTS WORK BEST WITH THE MAHINDRA 415 DI XP PLUS? +

A tractor that carries the stamp of Mahindra, the MAHINDRA 415 DI XP PLUS is a powerful 42 hp tractor with several features that set it apart from the rest. It works great with MAHINDRA 415 DI XP PLUS implements like the gyrovator, the disc plough, seed drill, potato planter, potato/groundnut digger, etc.

WHAT IS THE WARRANTY OF THE MAHINDRA 415 DI XP PLUS? +

The MAHINDRA 415 DI XP PLUS is a powerful 31.3 kW (42 HP) tractor that is loaded with a bunch of features like an ELS Di engine, high max torque, and advanced hydraulics. The MAHINDRA 415 DI XP PLUS warranty is six years (two years on the entire tractor and four years on the engine and transmission.

WHAT IS THE MILEAGE OF MAHINDRA 415 DI XP PLUS? +

The MAHINDRA 415 DI XP PLUS is a new and a tough tractor that comes with a six-year warranty, high max torque, and excellent back-up torque. Not just that, it also provides great performance on the field and is compatible with several farming equipments . The MAHINDRA 415 DI XP PLUS mileage is also high since it has the lowest fuel consumption in its category.

ਤੁਸੀਂ ਵੀ ਪਸੰਦ ਕਰ ਸਕਦੇ ਹੋ
AS_265-DI-XP-plus
ਮਹਿੰਦਰਾ 265 ਡੀਆਈ ਐਕਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)24.6 kW (33 HP)
ਹੋਰ ਜਾਣੋ
Mahindra XP Plus 265 Orchard
ਮਹਿੰਦਰਾ ਐਕਸਪੀ ਪਲੱਸ 265 ਆਰਚਰਡ ਟਰੈਕਟਰ
  • ਇੰਜਣ ਪਾਵਰ (kW)24.6 kW (33.0 HP)
ਹੋਰ ਜਾਣੋ
275-DI-XP-Plus
ਮਹਿੰਦਰਾ 275 ਡੀਆਈ ਐਕਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)27.6 kW (37 HP)
ਹੋਰ ਜਾਣੋ
275-DI-TU-XP-Plus
ਮਹਿੰਦਰਾ 275 ਡੀਆਈ ਟੀਯੂ ਐਕਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)29.1 kW (39 HP)
ਹੋਰ ਜਾਣੋ
475-DI-XP-Plus
ਮਹਿੰਦਰਾ 475 ਡੀਆਈ ਐਮਐਸ ਐਕਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)31.3 kW (42 HP)
ਹੋਰ ਜਾਣੋ
475-DI-XP-Plus
ਮਹਿੰਦਰਾ 475 ਡੀਆਈ ਐਕਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)32.8 kW (44 HP)
ਹੋਰ ਜਾਣੋ
575-DI-XP-Plus
ਮਹਿੰਦਰਾ 575 ਡੀਆਈ ਐਕਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)35 kW (46.9 HP)
ਹੋਰ ਜਾਣੋ
585-DI-XP-Plus (2)
ਮਹਿੰਦਰਾ 585 ਡੀਆਈ ਐਕਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)36.75 kW (49.3 HP)
ਹੋਰ ਜਾਣੋ