All tractors
ਮਹਿੰਦਰਾ 4WD ਟ੍ਰੈਕਟਰ

ਹਰ ਸਥਿਤੀ ਵਿੱਚ
ਟਫ਼ ਪ੍ਰਦਰਸ਼ਨ ਲਈ

4WD ਟ੍ਰੈਕਟਰ

ਮਹਿੰਦਰਾ 4WD ਟ੍ਰੈਕਟਰ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਏ ਗਏ ਹਨ। 4WD ਦਾ ਮਤਲਬ ਹੈ 4 ਵਹੀਲ ਡ੍ਰਾਈਵ, ਅਤੇ ਇਸਨੂੰ 4X4 ਵੀ ਕਿਹਾ ਜਾਂਦਾ ਹੈ। ਇਹ ਟ੍ਰੈਕਟਰ ਡ੍ਰਾਈਵਿੰਗ ਕਰਦੇ ਸਮੇਂ ਸਾਰੇ 4 ਪਹੀਆਂ ਦੀ ਵਰਤੋਂ ਕਰਦੇ ਹਨ, ਜਿਸਦਾ ਮਤਲਬ ਹੈ ਕਿ ਫਿਸਲਣ ਅਤੇ ਸੰਤੁਲਨ ਵਿਗੜਣ ਦੀ ਸੰਭਾਵਨਾ ਬਹੁਤ ਘੱਟ ਹੈ। ਜਦੋਂ 2WD ਟ੍ਰੈਕਟਰ ਤੇ ਬਹੁਤ ਜ਼ਿਆਦਾ ਲੋਡ ਹੁੰਦਾ ਹੈ, ਤਾਂ ਇਸਦਾ ਸੰਤੁਲਨ ਵਿਗੜ ਸਕਦਾ ਹੈ, ਪਰ 4WD ਟ੍ਰੈਕਟਰ ਦੇ ਮਾਮਲੇ ਵਿੱਚ ਅਜਿਹਾ ਨਹੀਂ ਹੁੰਦਾ ਹੈ। ਕਿਉਂਕਿ ਫਿਸਲਣ ਘੱਟ ਹੁੰਦੀ ਹੈ, ਇਸਲਈ ਖੇਤਾਂ ਵਿੱਚ ਉਤਪਾਦਕਤਾ ਵਧਦੀ ਹੈ, ਇਸਲਈ ਲੰਬੇ ਸਮੇਂ ਲਈ 4X4 ਮਸ਼ੀਨ ਇੱਕ ਬਹੁਤ ਵਧੀਆ ਵਿਕਲਪ ਹੈ।

4WD ਟ੍ਰੈਕਟਰ
.