ਮਹਿੰਦਰਾ 475 ਯੂਵੋ ਟੈਕ+ 4ਡਬਲਯੂਡੀ ਟ੍ਰੈਕਟਰ

ਮਹਿੰਦਰਾ 475 ਯੂਵੋ ਟੇਕ+ 4ਡਬਲਯੂਡੀ ਟ੍ਰੈਕਟਰ ਤਾਕਤਵਰ ਅਤੇ ਕੁਸ਼ਲ ਮਸ਼ੀਨਾਂ ਹਨ ਜੋ ਕਿ ਉਦਯੋਗ ਦੇ ਮਾਪਦੰਡਾਂ ਤੋਂ ਵੱਧ ਹਨ। 33.8 kW (44 HP) ਇੰਜਣ, ਪਾਵਰ ਸਟੀਅਰਿੰਗ, ਅਤੇ 1700 ਕਿਲੋਗ੍ਰਾਮ ਦੀ ਹਾਈਡ੍ਰੌਲਿਕ ਲਿਫਟਿੰਗ ਸਮਰੱਥਾ ਦੇ ਨਾਲ, ਇਹ ਟ੍ਰੈਕਟਰ ਬੇਮਿਸਾਲ ਸ਼ਕਤੀ ਅਤੇ ਕੁਸ਼ਲਤਾ ਪ੍ਰਦਾਨ ਕਰਦੇ ਹਨ। ਫੋਰ-ਸਿਲੰਡਰ ਈਐਲਅਏਸ ਇੰਜਣ ਸਮਾਨਾਂਤਰ ਕੂਲਿੰਗ ਅਤੇ ਉੱਚ ਟਾਰਕ ਦੇ ਨਾਲ ਸ਼ਾਨਦਾਰ ਮਾਈਲੇਜ ਅਤੇ ਪੀਟੀਓ ਪਾਵਰ 30.2 kW (40.5 HP) ਪੇਸ਼ ਕਰਦੇ ਹਨ। ਆਰਾਮਦਾਇਕ ਸੀਟ, ਇੱਕ ਤੋਂ ਵੱਧ ਗਿਅਰ ਦੇ ਵਿਕਲਪ, ਸੁਚਾਰੂ ਟ੍ਰਾਂਸਮਿਸ਼ਨ, ਸਟੀਕ ਹਾਈਡ੍ਰੌਲਿਕਸ, ਅਤੇ ਛੇ ਸਾਲ ਦੀ ਵਾਰੰਟੀ ਇਸ ਵਿੱਚ ਵਾਧਾ ਕਰਦੀ ਹੈ। ਮਹਿੰਦਰਾ 475 ਯੂਵੋ ਟੇਕ+ 4ਡਬਲਯੂਡੀ ਟ੍ਰੈਕਟਰ ਕੋਲ ਖੇਤੀਬਾੜੀ ਦੇ ਉਪਕਰਣਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਹੈ ਅਤੇ ਜੋ ਉਤਪਾਦਕਤਾ ਵਿੱਚ ਇੱਕ ਸ਼ਾਨਦਾਰ ਕ੍ਰਾਂਤੀ ਪੇਸ਼ ਕਰਦੇ ਹਨ।

ਨਿਰਧਾਰਨ

ਮਹਿੰਦਰਾ 475 ਯੂਵੋ ਟੈਕ+ 4ਡਬਲਯੂਡੀ ਟ੍ਰੈਕਟਰ
  • ਇੰਜਣ ਪਾਵਰ (kW)32.8 kW (44 HP)
  • ਅਧਿਕਤਮ ਟਾਰਕ (Nm)185 Nm
  • ਅਧਿਕਤਮ PTO ਪਾਵਰ (kW)30.2 kW (40.5 HP)
  • ਰੇਟ ਕੀਤਾ RPM (r/min)2000
  • ਗੇਅਰਾਂ ਦੀ ਸੰਖਿਆ12 ਐਫ + 3 ਆਰ
  • ਇੰਜਣ ਸਿਲੰਡਰਾਂ ਦੀ ਸੰਖਿਆ4
  • ਸਟੀਅਰਿੰਗ ਦੀ ਕਿਸਮਪਾਵਰ ਸਟੀਅਰਿੰਗ
  • ਪਿਛਲੇ ਟਾਇਰ ਦਾ ਆਕਾਰ345.44 ਮਿਲੀਮੀਟਰ x 711.2 ਮਿਲੀਮੀਟਰ (13.6 ਇੰਚ x 28 ਇੰਚ)
  • ਪ੍ਰਸਾਰਣ ਦੀ ਕਿਸਮਫੁੱਲ ਕੋੰਸਟੇਂਟ ਮੇਸ਼
  • ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg)1700

ਖਾਸ ਚੀਜਾਂ

Smooth-Constant-Mesh-Transmission
4-ਸਿਲੰਡਰ ਇੰਜਣ

ਅਡਵਾਂਸ ਟੈਕਨਾਲੋਜੀ ਦੇ ਨਾਲ, ਜਿਆਦਾ ਟੋਰਕ ਬੈਕਅੱਪ, ਆਪਣੀ ਸ਼੍ਰੇਣੀ ਵਿੱਚ ਸਭ ਤੋਂ ਵੱਧ ਪੀਟੀਓ HP, ਆਪਣੀ ਸ਼੍ਰੇਣੀ ਵਿੱਚ ਸਭ ਤੋਂ ਵੱਧ ਮਾਈਲੇਜ, ਉੱਚ ਵੱਧ ਤੋਂ ਵੱਧ ਟਾਰਕ ਅਤੇ ਸਮਾਂਤਰ ਕੂਲਿੰਗ ਉਪਕਰਣਾਂ ਦੇ ਨਾਲ ਹੋਣ ਵਾਲੇ ਕੰਮਾਂ ਨੂੰ ਜਿਆਦਾ ਅਤੇ ਤੇਜ਼ੀ ਨਾਲ ਕਰਦਾ ਹੈ।

Smooth-Constant-Mesh-Transmission
ਸਪੀਡ ਦੇ ਵਿਕਲਪ

12 ਫਾਰਵਰਡ + 3 ਰਿਵਰਸ, ਇੱਕ ਤੋਂ ਵੱਧ ਗਿਅਰ ਵਿਕਲਪਾਂ ਦੇ ਨਾਲ ਕੰਮ ਕਰਨ ਵਿੱਚ ਆਸਾਨੀ, ਐਚ-ਐਮ-ਐਲ ਸਪੀਡ ਰੇਂਜ – 1.4 km/h ਤੋਂ ਘੱਟ ਸਪੀਡ, ਘੱਟ ਡਾਂਵਾਡੋਲ ਹੋਣਾ ਅਤੇ ਹੈਲੀਕੈਲ ਗਿਅਰ ਲਈ ਲੰਬੀ ਉਮਰ ਅਤੇ ਉੱਚ ਲੋਡ ਕੈਰੀਅਰ, ਸੁਚਾਰੂ ਅਤੇ ਆਸਾਨੀ ਨਾਲ ਗਿਅਰ ਸ਼ਿਫਟ ਕਰਨ ਲਈ ਫੁੱਲ ਕੋੰਸਟੇਂਟ ਮੇਸ਼ ਟ੍ਰਾਂਸਮਿਸ਼ਨ।

Smooth-Constant-Mesh-Transmission
ਡ੍ਰਾਈਵਿੰਗ ਵਿੱਚ ਆਰਾਮ

ਸਾਈਡ ਸ਼ਿਫਟ ਗਿਅਰ ਕਾਰ ਵਰਗਾ ਆਰਾਮ ਦਿੰਦਾ ਹੈ, ਪੂਰੇ ਪਲੇਟਫਾਰਮ ਦੇ ਨਾਲ ਟ੍ਰੈਕਟਰ ਤੇ ਆਸਾਨੀ ਨਾਲ ਚੜੀਆ ਅਤੇ ਉਤਰਿਆ ਜਾ ਸਕਦਾ ਹੈ, ਲੀਵਰਾਂ ਅਤੇ ਪੈਡਲਾਂ ਤੱਕ ਆਸਾਨ ਪਹੁੰਚ, ਡੁਅਲ ਐਕਟਿੰਗ ਪਾਵਰ ਸਟੀਅਰਿੰਗ ਦੇ ਨਾਲ ਐਰਗੋਨੋਮਿਕ ਤੌਰ ਤੇ ਡਿਜ਼ਾਈਨ ਕੀਤਾ ਗਿਆ ਟ੍ਰੈਕਟਰ।

Smooth-Constant-Mesh-Transmission
ਜਿਆਦਾ ਸਟੀਕ ਹਾਈਡ੍ਰੌਲਿਕਸ

ਇਕਸਾਰ ਡੂੰਘਾਈ ਲਈ ਜਿਆਦਾ ਸਟੀਕ ਕੰਟਰੋਲ ਵਾਲਵ, ਟਫ਼ ਉਪਕਰਣਾਂ ਦੇ ਨਾਲ ਕੰਮ ਕਰਨ ਲਈ ਵਧਾਈ ਗਈ ਲਿਫਟ ਸਮਰੱਥਾ, ਉਪਕਰਣ ਨੂੰ ਤੇਜ਼ੀ ਨਾਲ ਥੱਲੇ ਕਰਨਾ ਅਤੇ ਉੱਪਰ ਚੁੱਕਣਾ।

Smooth-Constant-Mesh-Transmission
ਉਦਯੋਗ ਵਿੱਚ ਪਹਿਲੀ ਵਾਰ 6 ਸਾਲਾਂ ਦੀ ਵਾਰੰਟੀ*

2 + 4 ਸਾਲਾਂ ਦੀ ਵਾਰੰਟੀ ਦੇ ਨਾਲ, ਮਹਿੰਦਰਾ 475 ਯੂਵੋ ਟੇਕ+ 4ਡਬਲਯੂਡੀ ਟ੍ਰੈਕਟਰ ਦੇ ਨਾਲ ਬਿਨਾਂ ਕਿਸੇ ਚਿੰਤਾ ਦੇ ਕੰਮ ਕਰੋ। *2 ਸਾਲ ਦੀ ਸਟੈਂਡਰਡ ਵਾਰੰਟੀ ਅਤੇ ਇੰਜਣ ਅਤੇ ਟ੍ਰਾਂਸਮਿਸ਼ਨ ਦੇ ਖਰਾਬ ਹੋਣ ਤੇ 4 ਸਾਲ ਦੀ ਵਾਰੰਟੀ ਦੇ ਨਾਲ ਬਿਨਾਂ ਕਿਸੇ ਚਿੰਤਾ ਦੇ ਕੰਮ ਕਰੋ।

Smooth-Constant-Mesh-Transmission
4ਡਬਲਯੂਡੀ

ਸੇਂਟਰ ਵਿੱਚ ਸਥਿਤ ਡ੍ਰੌਪ-ਡਾਊਨ ਐਕਸਲ ਅਤੇ ਡ੍ਰਾਈਵ ਲਾਈਨ ਵਧੀ ਹੋਈ ਸੀਲ ਅਤੇ ਬੇਅਰਿੰਗ ਦੀ ਉਮਰ ਨੂੰ ਯਕੀਨੀ ਬਣਾਉਂਦਾ ਹੈ, ਜਿਸ ਨਾਲ ਰੱਖ-ਰਖਾਅ ਤੇ ਤੁਹਾਡੇ ਸਮੇਂ ਅਤੇ ਪੈਸੇ ਦੀ ਪ੍ਰਭਾਵਸ਼ਾਲੀ ਢੰਗ ਨਾਲ ਬਚਤ ਹੁੰਦੀ ਹੈ। ਫੋਰ-ਵਹੀਲ-ਡ੍ਰਾਈਵ ਵਿਸ਼ੇਸ਼ਤਾ ਤੁਹਾਡੇ ਵਾਹਨ ਨੂੰ ਚਾਰਾਂ ਟਾਇਰਾਂ ਵਿੱਚ ਵੱਧ ਤੋਂ ਵੱਧ ਪਾਵਰ ਵੰਡ ਕੇ ਤਾਕਰ ਪ੍ਰਦਾਨ ਕਰਦੀ ਹੈ। ਇਸ ਦੇ ਨਤੀਜੇ ਵਜੋਂ ਟਾਇਰ ਫਿਸਲਣ ਵਿੱਚ ਕਮੀ ਆਉਂਦੀ ਹੈ, ਜੋ ਕਿ ਅੰਤ ਵਿੱਚ ਫ੍ਰਿਕਸ਼ਨ ਨੂੰ ਘੱਟ ਕਰਦਾ ਹੈ ਅਤੇ ਤੁਹਾਡੇ ਵਾਹਨ ਦੀ ਕੁਸ਼ਲਤਾ ਨੂੰ ਵਧਾਉਂਦਾ ਹੈ।

Smooth-Constant-Mesh-Transmission
ਡਿਊਲ ਕਲਚ, ਆਰਸੀਆਰਪੀਟੀਓ ਅਤੇ ਐਸਐਲਆਈਪੀਟੀਓ

•ਵੱਖਰੇ ਮੇਨ ਕਲਚ ਅਤੇ ਪੀਟੀਓ ਕਲਚ ਦੇ ਨਾਲ, ਇਹ ਵਧੀ ਹੋਈ ਕਾਰਜਸ਼ੀਲਤਾ ਅਤੇ ਬਹੁਗੁਣਾ ਨੂੰ ਪੇਸ਼ ਕਰਦਾ ਹੈ। •ਲਗਾਤਾਰ ਚੱਲਣ ਵਾਲਾ ਪੀਟੀਓ (ਸੀਆਰਪੀਟੇਐਪੀ), ਖਾਸ ਤੌਰ ਤੇ ਬਾਲਿੰਗ, ਸਟ੍ਰਾ ਰਿਪਿੰਗ, ਅਤੇ ਟੀਐਮਸੀਐਚ ਵਰਗੇ ਕੰਮਾਂ ਲਈ ਤਿਆਰ ਕੀਤਾ ਗਿਆ ਹੈ। •ਲਗਾਤਾਰ ਰਿਵਰਸ ਵਿੱਚ ਚਲਾਣ ਵਾਲਾ ਪੀਟੀਓ (ਆਰਸੀਆਰਪੀਟੀਓ), ਵਰਗ ਕੱਟਣ ਵਾਲੇ ਉਪਕਰਣ ਜਿਵੇਂ ਕਿ ਥਰੈਸ਼ਿੰਗ, ਸਟ੍ਰਾ ਰਿਪਿੰਗ, ਅਤੇ ਟੀਐਮਸੀਐਚ ਲਈ ਵਧੀਆ ਹੈ। •ਸਿੰਗਲ ਲੀਵਰ ਇੰਡੀਪੈਂਡੈਂਟ ਪੀਟੀਓ (ਐਸਐਲਆਈਪੀਟੀਓ), ਸਧਾਰਨ ਅਤੇ ਆਸਾਨ ਕਲਚ ਐੰਗੇਜਮੇਂਟ ਪ੍ਰਦਾਨ ਕਰਦਾ ਹੈ। • 2-ਸਪੀਡ ਪੀਟੀਓ (540 ਅਤੇ 540ਈ) ਘੱਟ ਆਰਪੀਐਮ ਨੂੰ ਯਕੀਨੀ ਬਣਾਉਂਦਾ ਹੈ ਲੇਕਿਨ ਫਿਉਲ ਦੀ ਖਪਤ ਨੂੰ ਘੱਟ ਕਰਦਾ ਹੈ।

ਇੰਪਲੀਮੈਂਟਸ ਜੋ ਫਿੱਟ ਹੋ ਸਕਦੇ ਹਨ
  • ਕਲਟੀਵੇਟਰ
  • ਐਮ ਬੀ ਪਲਾਓ (ਮੈਨੂਅਲ/ਹਾਈਡ੍ਰੌਲਿਕਸ)
  • ਰੋਟਰੀ ਟਿਲਰ
  • ਗਾਇਰੋਵੇਟਰ
  • ਹੈਰੋ
  • ਟਿਪਿੰਗ ਟ੍ਰੇਲਰ
  • ਫੁਲ ਕੇਜ ਵਹੀਲ
  • ਹਾਫ ਕੇਜ ਵਹੀਲ
  • ਰਿਜ਼ਰ
  • ਪਲੈਨਟਰ
  • ਲੈਵਲਰ
  • ਥਰੈਸ਼ਰ
  • ਪੋਸਟ ਹੋਲ ਡਿਗਰ
  • ਬਾਲਰ
  • ਸੀਡ ਡਰਿੱਲ
ਟਰੈਕਟਰਾਂ ਦੀ ਤੁਲਨਾ ਕਰੋ
thumbnail
ਵਿਸ਼ੇਸ਼ਤਾਵਾਂ ਦੀ ਤੁਲਨਾ ਕਰਨ ਲਈ 2 ਤੱਕ ਮਾਡਲ ਚੁਣੋ ਮਹਿੰਦਰਾ 475 ਯੂਵੋ ਟੈਕ+ 4ਡਬਲਯੂਡੀ ਟ੍ਰੈਕਟਰ
ਮਾਡਲ ਸ਼ਾਮਲ ਕਰੋ
ਇੰਜਣ ਪਾਵਰ (kW) 32.8 kW (44 HP)
ਅਧਿਕਤਮ ਟਾਰਕ (Nm) 185 Nm
ਅਧਿਕਤਮ PTO ਪਾਵਰ (kW) 30.2 kW (40.5 HP)
ਰੇਟ ਕੀਤਾ RPM (r/min) 2000
ਗੇਅਰਾਂ ਦੀ ਸੰਖਿਆ 12 ਐਫ + 3 ਆਰ
ਇੰਜਣ ਸਿਲੰਡਰਾਂ ਦੀ ਸੰਖਿਆ 4
ਸਟੀਅਰਿੰਗ ਦੀ ਕਿਸਮ ਪਾਵਰ ਸਟੀਅਰਿੰਗ
ਪਿਛਲੇ ਟਾਇਰ ਦਾ ਆਕਾਰ 345.44 ਮਿਲੀਮੀਟਰ x 711.2 ਮਿਲੀਮੀਟਰ (13.6 ਇੰਚ x 28 ਇੰਚ)
ਪ੍ਰਸਾਰਣ ਦੀ ਕਿਸਮ ਫੁੱਲ ਕੋੰਸਟੇਂਟ ਮੇਸ਼
ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg) 1700
Close

Fill your details to know the price

Frequently Asked Questions

WHAT IS THE HORSEPOWER OF THE MAHINDRA YUVO475 Yuvo Tech + 4WD? +

The MAHINDRA 475 Yuvo Tech+ is a 33.8 kW(44 HP) tractor that brings to you a world of possibilities on the farm. The MAHINDRA 475 Yuvo Tech+ 4WD stands apart from the rest, thanks to its advanced features, efficient and powerful, four-cylinder engine, and its 12 forward and three reverse gears.

WHAT IS THE PRICE OF THE MAHINDRA 475 Yuvo Tech + 4WD? +

A 33.8 kW(44 HP) tractor with a four-cylinder engine that boasts both efficiency and power, the MAHINDRA 475 Yuvo Tech+ 4Wd is a solid performer. The advanced features, fantastic transmission, and ability to contribute to all major operations on the field make MAHINDRA 475 Yuvo Tech+ 4WD’s price true value for money for most Indian farmers. Contact an authorized dealer to learn more.

WHICH IMPLEMENTS WORK BEST WITH THE MAHINDRA 475 Yuvo Tech+ 4WD? +

The MAHINDRA 475 Yuvo Tech+ 4WD is a 33.8 kW (44 HP) tractor that comes with a world of features and possibilities. With a powerful, four-cylinder engine, the tractor offers several benefits to farmers. The MAHINDRA 475 Yuvo Tech+ 4WD can be used with various farm implements like the cultivator, seed drill, planter, digger, thresher, and full-cage and half-cage wheel.

WHAT IS THE WARRANTY ON THE 475 Yuvo Tech+ 4WD? +

With the MAHINDRA 475 Yuvo Tech+, you may rest assured of quality, performance, and profit. It is a 33.8 kW(44 HP) tractor that exudes power and efficiency on the field. The MAHINDRA 475 Yuvo Tech+ 4WD’s warranty is 2 years of standard warranty on the entire tractor and 4 years of warranty on engine and transmission wear and tear item.

HOW CAN I FIND AUTHORIZED MAHINDRA 475 Yuvo Tech+ 4WD DEALERS? +

Choosing from where to buy your MAHINDRA 475 Yuvo Tech+ is as important as deciding to buy it. So, make sure you find the right dealer to help you with this process. You can find a list of authorized MAHINDRA 475 Yuvo Tech+ dealers by visiting the ‘Dealer Locator’ page on the official website of Mahindra Tractors.

ਤੁਸੀਂ ਵੀ ਪਸੰਦ ਕਰ ਸਕਦੇ ਹੋ
YUVO TECH+ 265 2WD LEAFLET
Mahindra YUVO TECH+ 265DI ਟਰੈਕਟਰ
  • ਇੰਜਣ ਪਾਵਰ (kW)24.6 KW (33.0)
ਹੋਰ ਜਾਣੋ
Yuvo Tech Plus 405 4WD
ਮਹਿੰਦਰਾ 405 ਯੂਵੋ ਟੈਕ + 4ਡਬਲਯੂਡੀ ਟ੍ਰੈਕਟਰ
  • ਇੰਜਣ ਪਾਵਰ (kW)29.1 kW (39 HP)
ਹੋਰ ਜਾਣੋ
YUVO-TECH+-405-DI
ਮਹਿੰਦਰਾ 405 ਯੂਵੋ ਟੈਕ+ ਟ੍ਰੈਕਟਰ
  • ਇੰਜਣ ਪਾਵਰ (kW)29.1 kW (39 HP)
ਹੋਰ ਜਾਣੋ
Yuvo Tech Plus 415 4WD
ਮਹਿੰਦਰਾ 415 ਯੂਵੋ ਟੈਕ + 4ਡਬਲਯੂਡੀ ਟ੍ਰੈਕਟਰ
  • ਇੰਜਣ ਪਾਵਰ (kW)31.33 kW (42 HP)
ਹੋਰ ਜਾਣੋ
YUVO-TECH+-415
ਮਹਿੰਦਰਾ 415 ਯੂਵੋ ਟੈਕ+ ਟ੍ਰੈਕਟਰ
  • ਇੰਜਣ ਪਾਵਰ (kW)31.33 kW (42 HP)
ਹੋਰ ਜਾਣੋ
YUVO-TECH+-475-DI
ਮਹਿੰਦਰਾ 475 ਯੂਵੋ ਟੈਕ+ ਟ੍ਰੈਕਟਰ
  • ਇੰਜਣ ਪਾਵਰ (kW)32.8 kW (44 HP)
ਹੋਰ ਜਾਣੋ
Yuvo Tech Plus 575 4WD
ਮਹਿੰਦਰਾ 575 ਯੂਵੋ ਟੈਕ + 4ਡਬਲਯੂਡੀ ਟ੍ਰੈਕਟਰ
  • ਇੰਜਣ ਪਾਵਰ (kW)35 kW (47 HP)
ਹੋਰ ਜਾਣੋ
YUVO-TECH+-575-DI
ਮਹਿੰਦਰਾ 575 ਯੂਵੋ ਟੈਕ+ ਟ੍ਰੈਕਟਰ
  • ਇੰਜਣ ਪਾਵਰ (kW)35 kW (47 HP)
ਹੋਰ ਜਾਣੋ
Yuvo Tech Plus 585 4WD
ਮਹਿੰਦਰਾ 585 ਯੂਵੋ ਟੈਕ + 4ਡਬਲਯੂਡੀ ਟ੍ਰੈਕਟਰ
  • ਇੰਜਣ ਪਾਵਰ (kW)36.75 kW (49.3 HP)
ਹੋਰ ਜਾਣੋ
YUVO-TECH+-585-DI-2WD
ਮਹਿੰਦਰਾ 585 ਯੂਵੋ ਟੈਕ+ ਟ੍ਰੈਕਟਰ
  • ਇੰਜਣ ਪਾਵਰ (kW)36.75 kW (49.3 HP)
ਹੋਰ ਜਾਣੋ