405 Yuvo Tech+

ਮਹਿੰਦਰਾ 405 ਯੂਵੋ ਟੈਕ+ ਟ੍ਰੈਕਟਰ

ਮਹਿੰਦਰਾ 405 ਯੂਵੋ ਟੈਕ+ ਟ੍ਰੈਕਟਰ ਆਪਣੀ ਉੱਨਤ ਤਕਨਾਲੋਜੀ ਦੇ ਨਾਲ ਸਭ ਕੁਝ ਬਦਲ ਦੇਵੇਗਾ, ਜੋ ਕਿ ਇਸ ਨੂੰ ਇੱਕ ਸ਼ਾਨਦਾਰ ਪਾਵਰ-ਪੈਕ ਮਸ਼ੀਨ ਬਣਾਉਂਦਾ ਹੈ ਜੋ ਬੇਅੰਤ ਸੰਭਾਵਨਾਵਾਂ ਦੇ ਨਾਲ ਬੇਮੇਲ ਉਤਪਾਦਕਤਾ ਲਿਆ ਸਕਦਾ ਹੈ। ਇਹ ਮਹਿੰਦਰਾ ਯੂਵੋ ਟੈਕ+ ਟ੍ਰੈਕਟਰ 29.1 kW (39 HP) ਇੰਜਣ, ਅਤੇ 1700 ਕਿਲੋਗ੍ਰਾਮ ਦੀ ਹਾਈਡ੍ਰੌਲਿਕਸ ਲਿਫਟਿੰਗ ਸਮਰੱਥਾ ਦੇ ਨਾਲ ਆਉਂਦਾ ਹੈ। ਮਹਿੰਦਰਾ 405 ਯੂਵੋ ਟੈਕ+ ਟ੍ਰੈਕਟਰ ਇੱਕ ਤਕਨੀਕੀ ਤੌਰ ਤੇ ਉੱਨਤ ਇੰਜਣ ਦੇ ਨਾਲ ਆਉਂਦਾ ਹੈ, ਜੋ ਜਿਆਦਾ ਟਾਰਕ ਬੈਕਅੱਪ, ਆਪਣੀ ਸ਼੍ਰੇਣੀ ਵਿੱਚ ਬਿਹਤਰ 26.5 kW (33.5 HP) ਪੀਟੀਓ ਪਾਵਰ ਅਤੇ ਮਾਈਲੇਜ, ਉੱਚ ਅਧਿਕਤਮ ਟਾਰਕ, ਅਤੇ ਛੇਤੀ ਨਤੀਜੇ ਪਾਉਣ ਲਈ ਸਮਾਨਾਂਤਰ ਕੂਲਿੰਗ ਸਿਸਟਮ ਪੇਸ਼ ਕਰਦਾ ਹੈ। ਇਸ ਯੂਵੋ ਟੇਕ+ ਟ੍ਰੈਕਟਰ ਵਿੱਚ ਸਾਈਡ ਸ਼ਿਫਟ ਗਿਅਰ, ਕੋੰਸਟੇਂਟ ਮੇਸ਼ ਟ੍ਰਾਂਸਮਿਸ਼ਨ, ਆਰਾਮਦਾਇਕ ਬੈਠਣ ਦੀ ਵਿਵਸਥਾ, ਅਤੇ ਜਿਆਦਾ ਸਟੀਕ ਹਾਈਡ੍ਰੌਲਿਕਸ ਹਨ। ਟ੍ਰੈਕਟਰ ਛੇ ਸਾਲਾਂ ਦੀ ਲੰਬੀ ਵਾਰੰਟੀ ਦੇ ਨਾਲ ਆਉਂਦਾ ਹੈ, ਜੋ ਕਿ ਉਦਯੋਗ ਵਿੱਚ ਪਹਿਲੀ ਵਾਰ ਹੈ। ਮਹਿੰਦਰਾ 405 ਯੂਵੋ ਟੈਕ+ ਟ੍ਰੈਕਟਰ ਵਿੱਚ ਉਤਪਾਦਕਤਾ ਵਧਾਉਣ ਲਈ ਵੱਖ-ਵੱਖ ਖੇਤੀਬਾੜੀ ਉਪਕਰਣ ਹਨ।

ਨਿਰਧਾਰਨ

ਮਹਿੰਦਰਾ 405 ਯੂਵੋ ਟੈਕ+ ਟ੍ਰੈਕਟਰ
  • ਇੰਜਣ ਪਾਵਰ (kW)29.1 kW (39 HP)
  • ਅਧਿਕਤਮ ਟਾਰਕ (Nm)170 Nm
  • ਅਧਿਕਤਮ PTO ਪਾਵਰ (kW)26.5 kW (35.5 HP)
  • ਰੇਟ ਕੀਤਾ RPM (r/min)2000
  • ਗੇਅਰਾਂ ਦੀ ਸੰਖਿਆ12 ਐਫ + 3 ਆਰ
  • ਇੰਜਣ ਸਿਲੰਡਰਾਂ ਦੀ ਸੰਖਿਆ3
  • ਸਟੀਅਰਿੰਗ ਦੀ ਕਿਸਮਪਾਵਰ ਸਟੀਅਰਿੰਗ
  • ਪਿਛਲੇ ਟਾਇਰ ਦਾ ਆਕਾਰ345.44 ਮਿਲੀਮੀਟਰ x 711.2 ਮਿਲੀਮੀਟਰ (13.6 ਇੰਚ x 28 ਇੰਚ)
  • ਪ੍ਰਸਾਰਣ ਦੀ ਕਿਸਮਫੁੱਲ ਕੋੰਸਟੇਂਟ ਮੇਸ਼
  • ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg)1700

ਖਾਸ ਚੀਜਾਂ

Smooth-Constant-Mesh-Transmission
ਐਮ-ਜ਼ਿਪ 3-ਸਿਲੰਡਰ ਇੰਜਣ

ਅਡਵਾਂਸ ਟੈਕਨਾਲੋਜੀ ਦੇ ਨਾਲ, ਜਿਆਦਾ ਟੋਰਕ ਬੈਕਅੱਪ, ਆਪਣੀ ਸ਼੍ਰੇਣੀ ਵਿੱਚ ਸਭ ਤੋਂ ਵੱਧ ਪੀਟੀਓ HP, ਆਪਣੀ ਸ਼੍ਰੇਣੀ ਵਿੱਚ ਸਭ ਤੋਂ ਵੱਧ ਮਾਈਲੇਜ, ਉੱਚ ਵੱਧ ਤੋਂ ਵੱਧ ਟਾਰਕ ਅਤੇ ਸਮਾਂਤਰ ਕੂਲਿੰਗ ਉਪਕਰਣਾਂ ਦੇ ਨਾਲ ਹੋਣ ਵਾਲੇ ਕੰਮਾਂ ਨੂੰ ਜਿਆਦਾ ਅਤੇ ਤੇਜ਼ੀ ਨਾਲ ਕਰਦਾ ਹੈ।

Smooth-Constant-Mesh-Transmission
ਸਪੀਡ ਦੇ ਵਿਕਲਪ

12 ਫਾਰਵਰਡ + 3 ਰਿਵਰਸ, ਇੱਕ ਤੋਂ ਵੱਧ ਗਿਅਰ ਵਿਕਲਪਾਂ ਦੇ ਨਾਲ ਕੰਮ ਕਰਨ ਵਿੱਚ ਆਸਾਨੀ, ਐਚ-ਐਮ-ਐਲ ਸਪੀਡ ਰੇਂਜ – 1.4 km/h ਤੋਂ ਘੱਟ ਸਪੀਡ, ਘੱਟ ਡਾਂਵਾਡੋਲ ਹੋਣਾ ਅਤੇ ਹੈਲੀਕੈਲ ਗਿਅਰ ਲਈ ਲੰਬੀ ਉਮਰ ਅਤੇ ਉੱਚ ਲੋਡ ਕੈਰੀਅਰ, ਸੁਚਾਰੂ ਅਤੇ ਆਸਾਨੀ ਨਾਲ ਗਿਅਰ ਸ਼ਿਫਟ ਕਰਨ ਲਈ ਫੁੱਲ ਕੋੰਸਟੇਂਟ ਮੇਸ਼ ਟ੍ਰਾਂਸਮਿਸ਼ਨ।

Smooth-Constant-Mesh-Transmission
ਡ੍ਰਾਈਵਿੰਗ ਵਿੱਚ ਆਰਾਮ

ਸਾਈਡ ਸ਼ਿਫਟ ਗਿਅਰ ਕਾਰ ਵਰਗਾ ਆਰਾਮ ਦਿੰਦਾ ਹੈ, ਪੂਰੇ ਪਲੇਟਫਾਰਮ ਦੇ ਨਾਲ ਟ੍ਰੈਕਟਰ ਤੇ ਆਸਾਨੀ ਨਾਲ ਚੜੀਆ ਅਤੇ ਉਤਰਿਆ ਜਾ ਸਕਦਾ ਹੈ, ਲੀਵਰਾਂ ਅਤੇ ਪੈਡਲਾਂ ਤੱਕ ਆਸਾਨ ਪਹੁੰਚ, ਡੁਅਲ ਐਕਟਿੰਗ ਪਾਵਰ ਸਟੀਅਰਿੰਗ ਦੇ ਨਾਲ ਐਰਗੋਨੋਮਿਕ ਤੌਰ ਤੇ ਡਿਜ਼ਾਈਨ ਕੀਤਾ ਗਿਆ ਟ੍ਰੈਕਟਰ।

Smooth-Constant-Mesh-Transmission
ਜਿਆਦਾ ਸਟੀਕ ਹਾਈਡ੍ਰੌਲਿਕਸ

ਇਕਸਾਰ ਡੂੰਘਾਈ ਲਈ ਜਿਆਦਾ ਸਟੀਕ ਕੰਟਰੋਲ ਵਾਲਵ, ਟਫ਼ ਉਪਕਰਣਾਂ ਦੇ ਨਾਲ ਕੰਮ ਕਰਨ ਲਈ ਵਧਾਈ ਗਈ ਲਿਫਟ ਸਮਰੱਥਾ, ਉਪਕਰਣ ਨੂੰ ਤੇਜ਼ੀ ਨਾਲ ਥੱਲੇ ਕਰਨਾ ਅਤੇ ਉੱਪਰ ਚੁੱਕਣਾ।

Smooth-Constant-Mesh-Transmission
ਉਦਯੋਗ ਵਿੱਚ ਪਹਿਲੀ ਵਾਰ 6 ਸਾਲਾਂ ਦੀ ਵਾਰੰਟੀ*

2 + 4 ਸਾਲਾਂ ਦੀ ਵਾਰੰਟੀ ਦੇ ਨਾਲ, ਮਹਿੰਦਰਾ 405 ਯੂਵੋ ਟੇਕ+ ਟ੍ਰੈਕਟਰ ਦੇ ਨਾਲ ਬਿਨਾਂ ਕਿਸੇ ਚਿੰਤਾ ਦੇ ਕੰਮ ਕਰੋ। *2 ਸਾਲ ਦੀ ਸਟੈਂਡਰਡ ਵਾਰੰਟੀ ਅਤੇ ਇੰਜਣ ਅਤੇ ਟ੍ਰਾਂਸਮਿਸ਼ਨ ਦੇ ਖਰਾਬ ਹੋਣ ਤੇ 4 ਸਾਲ ਦੀ ਵਾਰੰਟੀ ਦੇ ਨਾਲ ਬਿਨਾਂ ਕਿਸੇ ਚਿੰਤਾ ਦੇ ਕੰਮ ਕਰੋ।

ਇੰਪਲੀਮੈਂਟਸ ਜੋ ਫਿੱਟ ਹੋ ਸਕਦੇ ਹਨ
  • ਕਲਟੀਵੇਟਰ
  • ਐਮ ਬੀ ਪਲਾਓ (ਮੈਨੂਅਲ/ਹਾਈਡ੍ਰੌਲਿਕਸ)
  • ਰੋਟਰੀ ਟਿਲਰ
  • ਗਾਇਰੋਵੇਟਰ
  • ਹੈਰੋ
  • ਟਿਪਿੰਗ ਟ੍ਰੇਲਰ
  • ਫੁਲ ਕੇਜ ਵਹੀਲ
  • ਹਾਫ ਕੇਜ ਵਹੀਲ
  • ਰਿਜ਼ਰ
  • ਪਲੈਨਟਰ
  • ਲੈਵਲਰ
  • ਥਰੈਸ਼ਰ
  • ਪੋਸਟ ਹੋਲ ਡਿਗਰ
  • ਬਾਲਰ
  • ਸੀਡ ਡਰਿੱਲ
  • ਲੋਡਰ
ਟਰੈਕਟਰਾਂ ਦੀ ਤੁਲਨਾ ਕਰੋ
thumbnail
ਵਿਸ਼ੇਸ਼ਤਾਵਾਂ ਦੀ ਤੁਲਨਾ ਕਰਨ ਲਈ 2 ਤੱਕ ਮਾਡਲ ਚੁਣੋ ਮਹਿੰਦਰਾ 405 ਯੂਵੋ ਟੈਕ+ ਟ੍ਰੈਕਟਰ
ਮਾਡਲ ਸ਼ਾਮਲ ਕਰੋ
ਇੰਜਣ ਪਾਵਰ (kW) 29.1 kW (39 HP)
ਅਧਿਕਤਮ ਟਾਰਕ (Nm) 170 Nm
ਅਧਿਕਤਮ PTO ਪਾਵਰ (kW) 26.5 kW (35.5 HP)
ਰੇਟ ਕੀਤਾ RPM (r/min) 2000
ਗੇਅਰਾਂ ਦੀ ਸੰਖਿਆ 12 ਐਫ + 3 ਆਰ
ਇੰਜਣ ਸਿਲੰਡਰਾਂ ਦੀ ਸੰਖਿਆ 3
ਸਟੀਅਰਿੰਗ ਦੀ ਕਿਸਮ ਪਾਵਰ ਸਟੀਅਰਿੰਗ
ਪਿਛਲੇ ਟਾਇਰ ਦਾ ਆਕਾਰ 345.44 ਮਿਲੀਮੀਟਰ x 711.2 ਮਿਲੀਮੀਟਰ (13.6 ਇੰਚ x 28 ਇੰਚ)
ਪ੍ਰਸਾਰਣ ਦੀ ਕਿਸਮ ਫੁੱਲ ਕੋੰਸਟੇਂਟ ਮੇਸ਼
ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg) 1700
Close

Fill your details to know the price

Frequently Asked Questions

WHAT IS THE HORSEPOWER OF THE MAHINDRA 405 Yuvo Tech+? +

The MAHINDRA 405 Yuvo Tech+I is a 29.09 kW (39 HP) tractor equipped with several features including high back-up torque, 12F+3R gears, high lift capacity, adjustable deluxe seat, powerful wrap-around clear lens headlamps, and much more. These features along with its powerful, four-cylinder engine ensure you get value for money.

WHAT IS THE PRICE OF THE MAHINDRA 405 Yuvo Tech+ TRACTOR? +

Packed with several top-notch features like backup torque, an adjustable seat, and a powerful, four-cylinder engine with a 29.09 kW (39 HP) power, the 405 Yuvo Tech+ is a strong performer on the field. Get in touch with an authorized dealer near you to get the latest MAHINDRA 405 Yuvo Tech+’s price"

WHICH IMPLEMENTS WORK BEST WITH THE MAHINDRA405 Yuvo Tech+? +

The MAHINDRA 405 Yuvo Tech+I is packed with advanced technology, powerful four-cylinder engine, smooth transmission features, and advanced hydraulics that allow it to do much more than other tractors. The MAHINDRA 405 Yuvo Tech+ can be used with farm implements like the cultivator, thresher, seed drill, plow, Gyrovator, and trailer."

WHAT IS THE WARRANTY ON THE MAHINDRA 405 Yuvo Tech+? +

The 405 Yuvo Tech+ is a powerful tractor that can be used with multiple implements for a variety of operations in addition to agricultural activities. It is loaded with several useful features. The MAHINDRA 405 Yuvo Tech+ warranty comprises 2 years of standard warranty on the entire tractor and 4 years of warranty on engine and transmission wear and tear item.

HOW CAN I FIND AUTHORIZED MAHINDRA YUVO 415 DI DEALERS? +

It is a simple process to find authorized MAHINDRA YUVO 415 DI dealers. Go to the official website of Mahindra Tractors and click on Dealer Locator. Here, you can find a list of Mahindra Tractors dealers in India. To narrow down the list, you can filter by the region or state you are in.

ਤੁਸੀਂ ਵੀ ਪਸੰਦ ਕਰ ਸਕਦੇ ਹੋ
YUVO TECH+ 265 2WD LEAFLET
Mahindra YUVO TECH+ 265DI ਟਰੈਕਟਰ
  • ਇੰਜਣ ਪਾਵਰ (kW)24.6 KW (33.0)
ਹੋਰ ਜਾਣੋ
Yuvo Tech Plus 405 4WD
ਮਹਿੰਦਰਾ 405 ਯੂਵੋ ਟੈਕ + 4ਡਬਲਯੂਡੀ ਟ੍ਰੈਕਟਰ
  • ਇੰਜਣ ਪਾਵਰ (kW)29.1 kW (39 HP)
ਹੋਰ ਜਾਣੋ
Yuvo Tech Plus 415 4WD
ਮਹਿੰਦਰਾ 415 ਯੂਵੋ ਟੈਕ + 4ਡਬਲਯੂਡੀ ਟ੍ਰੈਕਟਰ
  • ਇੰਜਣ ਪਾਵਰ (kW)31.33 kW (42 HP)
ਹੋਰ ਜਾਣੋ
YUVO-TECH+-415
ਮਹਿੰਦਰਾ 415 ਯੂਵੋ ਟੈਕ+ ਟ੍ਰੈਕਟਰ
  • ਇੰਜਣ ਪਾਵਰ (kW)31.33 kW (42 HP)
ਹੋਰ ਜਾਣੋ
Yuvo Tech Plus 475 4WD
ਮਹਿੰਦਰਾ 475 ਯੂਵੋ ਟੈਕ+ 4ਡਬਲਯੂਡੀ ਟ੍ਰੈਕਟਰ
  • ਇੰਜਣ ਪਾਵਰ (kW)32.8 kW (44 HP)
ਹੋਰ ਜਾਣੋ
YUVO-TECH+-475-DI
ਮਹਿੰਦਰਾ 475 ਯੂਵੋ ਟੈਕ+ ਟ੍ਰੈਕਟਰ
  • ਇੰਜਣ ਪਾਵਰ (kW)32.8 kW (44 HP)
ਹੋਰ ਜਾਣੋ
Yuvo Tech Plus 575 4WD
ਮਹਿੰਦਰਾ 575 ਯੂਵੋ ਟੈਕ + 4ਡਬਲਯੂਡੀ ਟ੍ਰੈਕਟਰ
  • ਇੰਜਣ ਪਾਵਰ (kW)35 kW (47 HP)
ਹੋਰ ਜਾਣੋ
YUVO-TECH+-575-DI
ਮਹਿੰਦਰਾ 575 ਯੂਵੋ ਟੈਕ+ ਟ੍ਰੈਕਟਰ
  • ਇੰਜਣ ਪਾਵਰ (kW)35 kW (47 HP)
ਹੋਰ ਜਾਣੋ
Yuvo Tech Plus 585 4WD
ਮਹਿੰਦਰਾ 585 ਯੂਵੋ ਟੈਕ + 4ਡਬਲਯੂਡੀ ਟ੍ਰੈਕਟਰ
  • ਇੰਜਣ ਪਾਵਰ (kW)36.75 kW (49.3 HP)
ਹੋਰ ਜਾਣੋ
YUVO-TECH+-585-DI-2WD
ਮਹਿੰਦਰਾ 585 ਯੂਵੋ ਟੈਕ+ ਟ੍ਰੈਕਟਰ
  • ਇੰਜਣ ਪਾਵਰ (kW)36.75 kW (49.3 HP)
ਹੋਰ ਜਾਣੋ