585 Yuvo Tech+

ਮਹਿੰਦਰਾ 585 ਯੂਵੋ ਟੈਕ+ ਟ੍ਰੈਕਟਰ

ਮਹਿੰਦਰਾ 585 ਯੂਵੋ ਟੇਕ+ ਟ੍ਰੈਕਟਰ ਵਿੱਚ ਤਕਨੀਕੀ ਤੌਰ ਤੇ ਉੱਨਤ ਵਿਸ਼ੇਸ਼ਤਾਵਾਂ ਹਨ ਜੋ ਤੁਹਾਡੀ ਉਤਪਾਦਕਤਾ ਵਧਾਉਣ ਵਿੱਚ ਮਦਦ ਕਰ ਸਕਦੀਆਂ ਹਨ। ਇਹ 36.75 kW (49.3 HP) ਇੰਜਣ, ਅਤੇ 1700 ਕਿਲੇਗ੍ਰਾਮ ਦੀ ਹਾਈਡ੍ਰੌਲਿਕ ਲਿਫਟਿੰਗ ਸਮਰੱਥਾ ਦੇ ਨਾਲ ਆਉਂਦਾ ਹੈ। ਮਹਿੰਦਰਾ 585 ਯੂਵੋ ਟੈਕ + ਟ੍ਰੈਕਟਰ ਬਹੁਤ ਹੀ ਜਿਆਦਾ ਪਾਵਤ ਅਤੇ ਸਟੀਕਤਾ ਪੈਦਾ ਕਰਦੇ ਹਨ। ਇਸਦੀ 33.9 kW (45.4 HP) ਪੀਟੀਓ ਪਾਵਰ ਵੱਖ-ਵੱਖ ਕੰਮਾਂ ਨੂੰ ਬਹੁਤ ਹੀ ਆਸਾਨੀ ਨਾਲ ਕਰ ਲੈਂਦਾ ਹੈ। ਸਭ ਤੋਂ ਪ੍ਰਭਾਵਸ਼ਾਲੀ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ ਇਸਦਾ ਫੋਰ-ਸਿਲੰਡਰ ਈਐਲਐਸ ਇੰਜਣ, ਜੋ ਕਿ ਇਸਦੀ ਆਪਣੀ ਸ਼੍ਰੇਣੀ ਵਿੱਚ ਵਧੀਆ ਮਾਈਲੇਜ, ਬੇਮੇਲ ਕੂਲਿੰਗ, ਅਤੇ ਉੱਚ ਵੱਧ ਤੋਂ ਵੱਧ ਟਾਰਕ ਦੀ ਪੇਸ਼ਕਸ਼ ਕਰਦਾ ਹੈ। ਇਹ ਮਹਿੰਦਰਾ ਯੂਵੋ ਟੈਕ+ ਟ੍ਰੈਕਟਰ ਆਰਾਮਦਾਇਕ ਸੀਟ, ਸੁਚਾਰੂ ਕੋੰਸਟੇਂਟ ਮੇਸ਼ ਟ੍ਰਾਂਸਮਿਸ਼ਨ, ਜਿਆਦਾ ਸਟੀਕ ਹਾਈਡ੍ਰੌਲਿਕਸ, ਅਤੇ ਛੇ ਸਾਲਾਂ ਦੀ ਵਾਰੰਟੀ ਵੀ ਪ੍ਰਦਾਨ ਕਰਦਾ ਹੈ। ਇਸ ਤਰ੍ਹਾਂ, ਇਹ ਟ੍ਰੈਕਟਰ ਤੁਹਾਡੇ ਖੇਤੀਬਾੜੀ ਦੇ ਕਾਰੋਬਾਰ ਵਿੱਚ ਉਤਪਾਦਕਤਾ ਅਤੇ ਲਾਭ ਨੂੰ ਵਧਾ ਕੇ ਪੂਰੀ ਤਰ੍ਹਾਂ ਬਦਲ ਸਕਦਾ ਹੈ।

ਨਿਰਧਾਰਨ

ਮਹਿੰਦਰਾ 585 ਯੂਵੋ ਟੈਕ+ ਟ੍ਰੈਕਟਰ
  • ਇੰਜਣ ਪਾਵਰ (kW)36.75 kW (49.3 HP)
  • ਅਧਿਕਤਮ ਟਾਰਕ (Nm)197 Nm
  • ਅਧਿਕਤਮ PTO ਪਾਵਰ (kW)33.9 kW (45.4 HP)
  • ਰੇਟ ਕੀਤਾ RPM (r/min)2100
  • ਗੇਅਰਾਂ ਦੀ ਸੰਖਿਆ12 ਐਫ + 3 ਆਰ
  • ਇੰਜਣ ਸਿਲੰਡਰਾਂ ਦੀ ਸੰਖਿਆ4
  • ਸਟੀਅਰਿੰਗ ਦੀ ਕਿਸਮਪਾਵਰ ਸਟੀਅਰਿੰਗ
  • ਪਿਛਲੇ ਟਾਇਰ ਦਾ ਆਕਾਰ378.46 ਮਿਲੀਮੀਟਰ x 711.2 ਮਿਲੀਮੀਟਰ (14.9 ਇੰਚ x 28 ਇੰਚ)
  • ਪ੍ਰਸਾਰਣ ਦੀ ਕਿਸਮਫੁੱਲ ਕੋੰਸਟੇਂਟ ਮੇਸ਼
  • ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg)1700

ਖਾਸ ਚੀਜਾਂ

Smooth-Constant-Mesh-Transmission
4-ਸਿਲੰਡਰ ਇੰਜਣ

ਅਡਵਾਂਸ ਟੈਕਨਾਲੋਜੀ ਦੇ ਨਾਲ, ਜਿਆਦਾ ਟੋਰਕ ਬੈਕਅੱਪ, ਆਪਣੀ ਸ਼੍ਰੇਣੀ ਵਿੱਚ ਸਭ ਤੋਂ ਵੱਧ ਪੀਟੀਓ HP, ਆਪਣੀ ਸ਼੍ਰੇਣੀ ਵਿੱਚ ਸਭ ਤੋਂ ਵੱਧ ਮਾਈਲੇਜ, ਉੱਚ ਵੱਧ ਤੋਂ ਵੱਧ ਟਾਰਕ ਅਤੇ ਸਮਾਂਤਰ ਕੂਲਿੰਗ ਉਪਕਰਣਾਂ ਦੇ ਨਾਲ ਹੋਣ ਵਾਲੇ ਕੰਮਾਂ ਨੂੰ ਜਿਆਦਾ ਅਤੇ ਤੇਜ਼ੀ ਨਾਲ ਕਰਦਾ ਹੈ।

Smooth-Constant-Mesh-Transmission
ਸਪੀਡ ਦੇ ਵਿਕਲਪ

12 ਫਾਰਵਰਡ + 3 ਰਿਵਰਸ, ਇੱਕ ਤੋਂ ਵੱਧ ਗਿਅਰ ਵਿਕਲਪਾਂ ਦੇ ਨਾਲ ਕੰਮ ਕਰਨ ਵਿੱਚ ਆਸਾਨੀ, ਐਚ-ਐਮ-ਐਲ ਸਪੀਡ ਰੇਂਜ – 1.4 km/h ਤੋਂ ਘੱਟ ਸਪੀਡ, ਘੱਟ ਡਾਂਵਾਡੋਲ ਹੋਣਾ ਅਤੇ ਹੈਲੀਕੈਲ ਗਿਅਰ ਲਈ ਲੰਬੀ ਉਮਰ ਅਤੇ ਉੱਚ ਲੋਡ ਕੈਰੀਅਰ, ਸੁਚਾਰੂ ਅਤੇ ਆਸਾਨੀ ਨਾਲ ਗਿਅਰ ਸ਼ਿਫਟ ਕਰਨ ਲਈ ਫੁੱਲ ਕੋੰਸਟੇਂਟ ਮੇਸ਼ ਟ੍ਰਾਂਸਮਿਸ਼ਨ।

Smooth-Constant-Mesh-Transmission
ਡ੍ਰਾਈਵਿੰਗ ਵਿੱਚ ਆਰਾਮt

ਸਾਈਡ ਸ਼ਿਫਟ ਗਿਅਰ ਕਾਰ ਵਰਗਾ ਆਰਾਮ ਦਿੰਦਾ ਹੈ, ਪੂਰੇ ਪਲੇਟਫਾਰਮ ਦੇ ਨਾਲ ਟ੍ਰੈਕਟਰ ਤੇ ਆਸਾਨੀ ਨਾਲ ਚੜੀਆ ਅਤੇ ਉਤਰਿਆ ਜਾ ਸਕਦਾ ਹੈ, ਲੀਵਰਾਂ ਅਤੇ ਪੈਡਲਾਂ ਤੱਕ ਆਸਾਨ ਪਹੁੰਚ, ਡੁਅਲ ਐਕਟਿੰਗ ਪਾਵਰ ਸਟੀਅਰਿੰਗ ਦੇ ਨਾਲ ਐਰਗੋਨੋਮਿਕ ਤੌਰ ਤੇ ਡਿਜ਼ਾਈਨ ਕੀਤਾ ਗਿਆ ਟ੍ਰੈਕਟਰ।

Smooth-Constant-Mesh-Transmission
ਜਿਆਦਾ ਸਟੀਕ ਹਾਈਡ੍ਰੌਲਿਕਸ

ਇਕਸਾਰ ਡੂੰਘਾਈ ਲਈ ਜਿਆਦਾ ਸਟੀਕ ਕੰਟਰੋਲ ਵਾਲਵ, ਟਫ਼ ਉਪਕਰਣਾਂ ਦੇ ਨਾਲ ਕੰਮ ਕਰਨ ਲਈ ਵਧਾਈ ਗਈ ਲਿਫਟ ਸਮਰੱਥਾ, ਉਪਕਰਣ ਨੂੰ ਤੇਜ਼ੀ ਨਾਲ ਥੱਲੇ ਕਰਨਾ ਅਤੇ ਉੱਪਰ ਚੁੱਕਣਾ।

Smooth-Constant-Mesh-Transmission
ਉਦਯੋਗ ਵਿੱਚ ਪਹਿਲੀ ਵਾਰ 6 ਸਾਲਾਂ ਦੀ ਵਾਰੰਟੀ*

2 + 4 ਸਾਲਾਂ ਦੀ ਵਾਰੰਟੀ ਦੇ ਨਾਲ, ਮਹਿੰਦਰਾ 585 ਯੂਵੋ ਟੇਕ+ ਟ੍ਰੈਕਟਰ ਦੇ ਨਾਲ ਬਿਨਾਂ ਕਿਸੇ ਚਿੰਤਾ ਦੇ ਕੰਮ ਕਰੋ। *2 ਸਾਲ ਦੀ ਸਟੈਂਡਰਡ ਵਾਰੰਟੀ ਅਤੇ ਇੰਜਣ ਅਤੇ ਟ੍ਰਾਂਸਮਿਸ਼ਨ ਦੇ ਖਰਾਬ ਹੋਣ ਤੇ 4 ਸਾਲ ਦੀ ਵਾਰੰਟੀ ਦੇ ਨਾਲ ਬਿਨਾਂ ਕਿਸੇ ਚਿੰਤਾ ਦੇ ਕੰਮ ਕਰੋ।

ਇੰਪਲੀਮੈਂਟਸ ਜੋ ਫਿੱਟ ਹੋ ਸਕਦੇ ਹਨ
  • ਕਲਟੀਵੇਟਰ
  • ਐਮ ਬੀ ਪਲਾਓ (ਮੈਨੂਅਲ/ਹਾਈਡ੍ਰੌਲਿਕਸ)
  • ਰੋਟਰੀ ਟਿਲਰ
  • ਗਾਇਰੋਵੇਟਰ
  • ਹੈਰੋ
  • ਟਿਪਿੰਗ ਟ੍ਰੇਲਰ
  • ਫੁਲ ਕੇਜ ਵਹੀਲ
  • ਹਾਫ ਕੇਜ ਵਹੀਲ
  • ਰਿਜ਼ਰ
  • ਪਲੈਨਟਰ
  • ਲੈਵਲਰ
  • ਥਰੈਸ਼ਰ
  • ਪੋਸਟ ਹੋਲ ਡਿਗਰ
  • ਬਾਲਰ
  • ਸੀਡ ਡਰਿੱਲ
  • ਲੋਡਰ
ਟਰੈਕਟਰਾਂ ਦੀ ਤੁਲਨਾ ਕਰੋ
thumbnail
ਵਿਸ਼ੇਸ਼ਤਾਵਾਂ ਦੀ ਤੁਲਨਾ ਕਰਨ ਲਈ 2 ਤੱਕ ਮਾਡਲ ਚੁਣੋ ਮਹਿੰਦਰਾ 585 ਯੂਵੋ ਟੈਕ+ ਟ੍ਰੈਕਟਰ
ਮਾਡਲ ਸ਼ਾਮਲ ਕਰੋ
ਇੰਜਣ ਪਾਵਰ (kW) 36.75 kW (49.3 HP)
ਅਧਿਕਤਮ ਟਾਰਕ (Nm) 197 Nm
ਅਧਿਕਤਮ PTO ਪਾਵਰ (kW) 33.9 kW (45.4 HP)
ਰੇਟ ਕੀਤਾ RPM (r/min) 2100
ਗੇਅਰਾਂ ਦੀ ਸੰਖਿਆ 12 ਐਫ + 3 ਆਰ
ਇੰਜਣ ਸਿਲੰਡਰਾਂ ਦੀ ਸੰਖਿਆ 4
ਸਟੀਅਰਿੰਗ ਦੀ ਕਿਸਮ ਪਾਵਰ ਸਟੀਅਰਿੰਗ
ਪਿਛਲੇ ਟਾਇਰ ਦਾ ਆਕਾਰ 378.46 ਮਿਲੀਮੀਟਰ x 711.2 ਮਿਲੀਮੀਟਰ (14.9 ਇੰਚ x 28 ਇੰਚ)
ਪ੍ਰਸਾਰਣ ਦੀ ਕਿਸਮ ਫੁੱਲ ਕੋੰਸਟੇਂਟ ਮੇਸ਼
ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg) 1700
Close

Fill your details to know the price

Frequently Asked Questions

WHAT IS THE HORSEPOWER OF THE MAHINDRA 585 Yuvo Tech+ TRACTOR? +

The MAHINDRA 585 Yuvo Tech+ hp is 36.75 kW (49.3 HP) and it offers high lug tires, 12F+ 3R gears that allow the 585 Yuvo Tech+ to be used freely in agricultural and commercial operations. It is a robust tractor.

WHAT IS THE PRICE OF THE MAHINDRA 585 Yuvo Tech+? +

The 585 Yuvo Tech+ offers several high-end features for modern-day farmers. To get the latest 585 Yuvo Tech+ price, contact an authorized dealer today.

WHICH IMPLEMENTS WORK BEST WITH MAHINDRA 585 Yuvo Tech+? +

The 585 Yuvo Tech+ can be used with more than 30 different farm implements. It is a great example of how the 585 Yuvo Tech+ implements can be used for several applications. It can be used with the ridger, full and half cage wheel, water pump, cultivator, etc.

WHAT IS THE WARRANTY ON THE 585 Yuvo Tech+? +

The MAHINDRA 585 Yuvo Tech+ is a shining example of the sheer power and performance of Mahindra tractors. Similarly, the Mahindra tractor warranty is as strong as the brand itself. The MAHINDRA 585 Yuvo Tech+ warranty is 2 years of standard warranty on the entire tractor and 4 years of warranty on engine and transmission wear and tear item.

HOW CAN I FIND AUTHORIZED DEALERS OF THE MAHINDRA 585 Yuvo Tech+? +

It is quite simple to find MAHINDRA Y585 Yuvo Tech+ dealers in your region. You can refer to the official website of Mahindra tractors and look for the Mahindra Dealer Locator feature and use the filter to find an authorized 585 Yuvo Tech+ dealer in your region, state, or city.

ਤੁਸੀਂ ਵੀ ਪਸੰਦ ਕਰ ਸਕਦੇ ਹੋ
YUVO TECH+ 265 2WD LEAFLET
Mahindra YUVO TECH+ 265DI ਟਰੈਕਟਰ
  • ਇੰਜਣ ਪਾਵਰ (kW)24.6 KW (33.0)
ਹੋਰ ਜਾਣੋ
Yuvo Tech Plus 405 4WD
ਮਹਿੰਦਰਾ 405 ਯੂਵੋ ਟੈਕ + 4ਡਬਲਯੂਡੀ ਟ੍ਰੈਕਟਰ
  • ਇੰਜਣ ਪਾਵਰ (kW)29.1 kW (39 HP)
ਹੋਰ ਜਾਣੋ
YUVO-TECH+-405-DI
ਮਹਿੰਦਰਾ 405 ਯੂਵੋ ਟੈਕ+ ਟ੍ਰੈਕਟਰ
  • ਇੰਜਣ ਪਾਵਰ (kW)29.1 kW (39 HP)
ਹੋਰ ਜਾਣੋ
Yuvo Tech Plus 415 4WD
ਮਹਿੰਦਰਾ 415 ਯੂਵੋ ਟੈਕ + 4ਡਬਲਯੂਡੀ ਟ੍ਰੈਕਟਰ
  • ਇੰਜਣ ਪਾਵਰ (kW)31.33 kW (42 HP)
ਹੋਰ ਜਾਣੋ
YUVO-TECH+-415
ਮਹਿੰਦਰਾ 415 ਯੂਵੋ ਟੈਕ+ ਟ੍ਰੈਕਟਰ
  • ਇੰਜਣ ਪਾਵਰ (kW)31.33 kW (42 HP)
ਹੋਰ ਜਾਣੋ
Yuvo Tech Plus 475 4WD
ਮਹਿੰਦਰਾ 475 ਯੂਵੋ ਟੈਕ+ 4ਡਬਲਯੂਡੀ ਟ੍ਰੈਕਟਰ
  • ਇੰਜਣ ਪਾਵਰ (kW)32.8 kW (44 HP)
ਹੋਰ ਜਾਣੋ
YUVO-TECH+-475-DI
ਮਹਿੰਦਰਾ 475 ਯੂਵੋ ਟੈਕ+ ਟ੍ਰੈਕਟਰ
  • ਇੰਜਣ ਪਾਵਰ (kW)32.8 kW (44 HP)
ਹੋਰ ਜਾਣੋ
Yuvo Tech Plus 575 4WD
ਮਹਿੰਦਰਾ 575 ਯੂਵੋ ਟੈਕ + 4ਡਬਲਯੂਡੀ ਟ੍ਰੈਕਟਰ
  • ਇੰਜਣ ਪਾਵਰ (kW)35 kW (47 HP)
ਹੋਰ ਜਾਣੋ
YUVO-TECH+-575-DI
ਮਹਿੰਦਰਾ 575 ਯੂਵੋ ਟੈਕ+ ਟ੍ਰੈਕਟਰ
  • ਇੰਜਣ ਪਾਵਰ (kW)35 kW (47 HP)
ਹੋਰ ਜਾਣੋ
Yuvo Tech Plus 585 4WD
ਮਹਿੰਦਰਾ 585 ਯੂਵੋ ਟੈਕ + 4ਡਬਲਯੂਡੀ ਟ੍ਰੈਕਟਰ
  • ਇੰਜਣ ਪਾਵਰ (kW)36.75 kW (49.3 HP)
ਹੋਰ ਜਾਣੋ